pa_tn/LUK/20/15.md

1.7 KiB

(ਯਿਸੂ ਆਪਣੇ ਦ੍ਰਿਸ਼ਟਾਂਤ ਨੂੰ ਦੱਸਣਾ ਜਾਰੀ ਰੱਖਦਾ ਹੈ )

ਉਹਨਾਂ ਉਸ ਨੂੰ ਬਾਗ ਤੋਂ ਬਾਹਰ ਸੁੱਟ ਦਿੱਤਾ

"ਵੇਲ ਉਗਾਉਣ ਵਾਲਿਆਂ ਨੇ ਪੁੱਤਰ ਨੂੰ ਬਾਗ ਦੇ ਬਾਹਰ ਜਾਣ ਲਈ ਮਜਬੂਰ ਕੀਤਾ"

ਫਿਰ ਬਾਗ ਦਾ ਮਾਲਕ ਉਹਨਾਂ ਨਾਲ ਕੀ ਕਰੇਗਾ?

ਯਿਸੂ ਨੇ ਇਸ ਅਲੰਕ੍ਰਿਤ ਸਵਾਲ ਨੂੰ ਵਰਤਿਆ ਤਾਂ ਜੋ ਉਸ ਦੇ ਸੁਣਨ ਵਾਲਿਆਂ ਦਾ ਧਿਆਨ ਲੱਗੇ ਕਿ ਖੇਤ ਦਾ ਮਾਲਕ ਹੁਣ ਕੀ ਕਰੇਗਾ| ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ: "ਹੁਣ, ਸੁਣੋ ਇਸ ਬਾਗ ਦਾ ਮਾਲਕ ਉਹਨਾਂ ਨਾਲ ਕੀ ਕਰੇਗਾ | "(ਦੇਖੋ: ਅਲੰਕ੍ਰਿਤ ਸਵਾਲ)

ਪਰਮੇਸ਼ੁਰ ਅਜਿਹਾ ਨਾ ਹੋਣ ਦੇਵੇ !

"ਪਰਮੇਸ਼ੁਰ ਇਸ ਨੂੰ ਅਜਿਹਾ ਹੋਣ ਤੋਂ ਰੋਕੇ !" ਜਾਂ "ਅਜਿਹਾ ਕਦੇ ਵੀ ਨਾ ਹੋਵੇ !" ਲੋਕਾਂ ਨੇ ਇਸ ਮਿਸਾਲ ਨੂੰ ਸਮਝ ਲਿਆ ਕਿ ਇਸ ਦਾ ਮਤਲਬ ਹੈ ਪਰਮੇਸ਼ੁਰ ਉਹਨਾਂ ਨੂੰ ਯਰੂਸ਼ਲਮ ਵਿਚੋਂ ਹਟਾ ਜਾਵੇਗਾ, ਕਿਉਕਿ ਉਹਨਾਂ ਨੇ ਮਸੀਹ ਨੂੰ ਰੱਦ ਕੀਤਾ ਹੈ l ਉਹਨਾਂ ਆਪਣੀ ਇੱਛਾ ਨੂੰ ਜ਼ੋਰ ਨਾਲ ਪ੍ਰਗਟ ਕੀਤਾ ਕਿ ਇਹ ਭਿਆਨਕ ਗੱਲ ਨਾ ਵਾਪਰੇ l