pa_tn/LUK/19/43.md

3.3 KiB

(ਯਿਸੂ ਯਰੂਸ਼ਲਮ ਦੇ ਸ਼ਹਿਰ ਦੇ ਬਾਹਰ ਗੱਲ ਕਰਨਾ ਜਾਰੀ ਰੱਖਦਾ ਹੈ )

ਕਿਉਂ ਜੋ

ਯਿਸੂ ਦੀ ਉਦਾਸੀ ਦਾ ਕਾਰਨ ਅੱਗੇ ਦਰਜ਼ ਹੈ|

ਦਿਨ ਤੁਹਾਡੇ ਉੱਤੇ ਆ ਜਾਣਗੇ

ਇਹ ਦਾ ਮਤਲਬ ਹੈ ਕਿ ਉਹ ਔਖੇ ਸਮੇਂ ਦਾ ਸਾਹਮਣਾ ਕਰਨਗੇ |ਕੁਝ ਭਾਸ਼ਾਵਾਂ ਵਿੱਚ ਸਮੇਂ ਦੇ ਆਉਣ ਬਾਰੇ ਗੱਲ ਨਹੀਂ ਕੀਤੀ ਜਾਂਦੀ | ਇਸ ਲਈ ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ "ਭਵਿੱਖ ਵਿੱਚ ਇਹ ਸਭ ਕੁਝ ਵਾਪਰੇਗਾ” ਜਾਂ “ਜਲਦੀ ਹੀ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ | "

ਤੁਹਾਨੂੰ

ਸ਼ਬਦ "ਤੁਹਾਨੂੰ" ਇਕਵਚਨ ਹੈ, ਕਿਉਕਿ ਯਿਸੂ ਸ਼ਹਿਰ ਨਾਲ ਗੱਲ ਕਰ ਰਿਹਾ ਸੀ | ਪਰ ਜੇ ਤੁਹਾਡੀ ਭਾਸ਼ਾ ਵਿੱਚ ਗੈਰ

ਕੁਦਰਤੀ ਹੋ, ਤੁਸੀਂ ਤੁਹਾਨੂੰ ਦਾ ਬਹੁਵਚਨ ਰੂਪ ਪ੍ਰਯੋਗ ਕਰ ਸਕਦੇ ਹੋ ਦੇ| (ਦੇਖੋ: ਤੁਸੀਂ ਦੇ ਰੂਪ )

ਘੇਰਾ

ਇੱਕ ਘੇਰਾ ਸ਼ਹਿਰ ਤੋਂ ਬਾਹਰ ਜਾਣ ਲਈ ਲੋਕਾਂ ਲਈ ਇੱਕ ਕੰਧ ਹੈ|

ਉਹ ਤੁਹਾਨੂੰ ਜ਼ਮੀਨ ਉੱਤੇ ਪਟਕਾ ਦੇਣਗੇ

ਯਿਸੂ ਸ਼ਹਿਰ ਨਾਲ ਗੱਲ ਕਰ ਰਿਹਾ ਸੀ, ਇਹ ਕੰਧ ਅਤੇ ਸ਼ਹਿਰ ਦੀ ਇਮਾਰਤ ਦਾ ਹਵਾਲਾ ਦਿੰਦਾ ਹੈ| ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਉਹ ਤੁਹਾਡੀਆਂ ਕੰਧਾਂ ਨੂੰ ਢਾਹ ਦੇਣਗੇ” ਜਾਂ “ ਉਹ ਤੁਹਾਡੇ ਸ਼ਹਿਰ ਨੂੰ ਤਬਾਹ ਕਰ ਦੇਵੇਗਾ|”

ਅਤੇ ਤੁਹਾਡੇ ਬੱਚਿਆਂ ਸਮੇਤ

ਇਹ ਲੋਕ ਜੋ ਸ਼ਹਿਰ ਵਿੱਚ ਰਹਿੰਦੇ ਸਨ ਉਹਨਾਂ ਦਾ ਹਵਾਲਾ ਹੈ | ਜੇ ਇਸ ਆਇਤ ਵਿਚ ਤੁਸੀਂ ਦੇ ਬਹੁਵਚਨ ਰੂਪ ਨੂੰ ਵਰਤਿਆ ਹੈ, ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ "ਅਤੇ ਉਹ ਸ਼ਹਿਰ ਵਿਚ ਤੁਹਾਡੇ ਲੋਕ ਮਾਰ ਦੇਵੇਗਾ| "

ਉਹ ਇੱਕ ਦੂਜੇ ਉੱਤੇ ਪੱਥਰ ਨੂੰ ਨਹੀਂ ਛੱਡਣਗੇ

ਇਹ ਨੂੰ ਪੂਰੀ ਪ੍ਰਗਟ ਕਰਨ ਲਈ ਇੱਕ ਉਦਾਹਰਣ ਹੈ ਕਿ ਦੁਸ਼ਮਣ ਸ਼ਹਿਰ ਨੂੰ ਤਬਾਹ ਕਰੇਗਾ ਜਿਸ ਨੂੰ ਪੱਥਰਾਂ ਨਾਲ ਬਣਾਇਆ ਗਿਆ ਸੀ l ਇਸ ਨੂੰ ਅਜਿਹਾ ਅਨੁਵਾਦ ਕੀਤਾ ਜਾ ਸਕਦਾ ਹੈ "ਉਹ ਜਗ੍ਹਾ ਵਿੱਚ ਪੱਥਰ ਉੱਤੇ ਪੱਥਰ ਨਾ ਛੱਡੇਗਾ |" (ਦੇਖੋ: ਹੱਦ ਤੋਂ ਵੱਧ )

ਤੁਹਾਨੂੰ ਨਹੀਂ ਪਤਾ ਸੀ

"ਤੁਹਾਨੂੰ ਪਛਾਣ ਨਾ ਸੀ" ਜਾਂ "ਤੁਸੀਂ ਇਸ ਗੱਲ ਨੂੰ ਨਹੀਂ ਜਾਣਿਆ”