pa_tn/LUK/19/41.md

2.3 KiB

ਨੇੜੇ ਪਹੁੰਚਿਆ

" ਆਇਆ " ਜਾਂ " ਦੇ ਨੇੜੇ ਚਲਾ ਗਿਆ "

ਸ਼ਹਿਰਨੂੰ

ਇਹ ਯਰੂਸ਼ਲਮ ਦਾ ਹਵਾਲਾ ਦਿੰਦਾ ਹੈ|

ਉਸ ਉੱਤੇ ਰੋਇਆ

ਸ਼ਬਦ "ਉਸ ਉੱਤੇ" ਯਰੂਸ਼ਲਮ ਦੇ ਸ਼ਹਿਰ ਦਾ ਹਵਾਲਾ ਦਿੰਦਾ ਹੈ, ਪਰ ਇਹ ਉਸ ਸ਼ਹਿਰ ਵਿੱਚ ਰਹਿੰਦੇ ਲੋਕਾਂ ਦਾ ਹਵਾਲਾ ਦਿੰਦਾ ਹੈ l (ਦੇਖੋ: ਉੱਪ ਲੱਛਣ )

ਜੇ ਤੁਸੀਂ ਇਹਨਾਂ ਗੱਲਾਂ ਨੂੰ ਜਾਣਦੇ

ਇਸ ਨੂੰ ਅਜਿਹਾ ਅਨੁਵਾਦ ਕੀਤਾ ਜਾ ਸਕਦਾ ਹੈ "ਮੇਰੀ ਇਛਾ ਸੀ ਕਿ ਤੁਸੀਂ ਇਹ ਜਾਣਦੇ ਹੁੰਦੇ ਜਾਂ “ ਮੈਂ ਬਹੁਤ ਉਦਾਸ ਹਾਂ ਕਿਉਂ ਜੋ ਤੁਸੀਂ ਇਹ ਨਹੀਂ ਜਾਣਦੇ l” ਇਹ ਇੱਕ ਵਿਸਮਿਕ ਹੈ| ਯਿਸੂ ਨੇ ਜ਼ਾਹਰ ਕੀਤਾ ਗਿਆ ਸੀ ਉਸ ਦੇ ਦੁੱਖ ਨੂੰ, ਕਿਉਂ ਜੋ ਯਰੂਸ਼ਲਮ ਦੇ ਲੋਕਾਂ ਨੂੰ ਇਹ ਸਭ ਕੁਝ ਪਤਾ ਨਾ ਸੀ l (ਦੇਖੋ: ਵਾਕ) ਲਾਗੂ ਜਾਣਕਾਰੀ ਨੂੰ ਵਾਕ ਦੇ ਅੰਤ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ: "ਤਦ ਤੁਹਾਨੂੰ ਸ਼ਾਂਤੀ ਮਿਲਦੀ l”

ਤੁਹਾਨੂੰ

ਸ਼ਬਦ "ਤੁਹਾਨੂੰ" ਇਕਵਚਨ ਹੈ, ਕਿਉਕਿ ਯਿਸੂ ਸ਼ਹਿਰ ਨਾਲ ਗੱਲ ਕਰ ਰਿਹਾ ਸੀ ਹੈ| ਪਰ ਜੇ ਇਹ ਤੁਹਾਡੀ ਭਾਸ਼ਾ ਵਿੱਚ ਗੈਰ

ਕੁਦਰਤੀ ਹੈ ਤੁਸੀਂ "ਤੁਹਾਨੂੰ" ਬਹੁਵਚਨ ਦੇ ਰੂਪ ਵਿੱਚ ਪ੍ਰਯੋਗ ਕਰ ਸਕਦੇ ਹੋ l (ਦੇਖੋ: ਤੁਸੀਂ ਦੇ ਰੂਪ )

ਉਹ ਤੇਰੀਆਂ ਅੱਖਾਂ ਤੋਂ ਲੁਕੀਆਂ ਹੋਈਆਂ ਹਨ

ਇਸ ਨੂੰ ਅਜਿਹਾ ਅਨੁਵਾਦ ਕੀਤਾ ਜਾ ਸਕਦਾ ਹੈ ਕਿ "ਤੁਸੀਂ ਹੁਣ ਉਹਨਾਂ ਨੂੰ ਦੇਖ ਨਹੀਂ ਸਕਦੇ” ਜਾਂ “ਤੁਸੀਂ ਹੁਣ ਜਾਣਨ ਦੇ ਯੋਗ ਨਹੀਂ” (UDB)