pa_tn/LUK/19/28.md

596 B

ਜਦ ਉਹ ਇਹ ਗੱਲਾਂ ਕਰ ਹਟਿਆ

ਸ਼ਬਦ" ਉਹ " ਯਿਸੂ ਦਾ ਹਵਾਲਾ ਦਿੰਦਾ ਹੈ, ਪੁਰਾਣੀ ਕਹਾਣੀ ਦੇ ਰਾਜੇ ਦਾ ਨਹੀਂ | ਕੁਝ ਸੰਸਕਰਨ ਵਿੱਚ "ਇਸ ਨੂੰ ਸਪਸ਼ੱਟ ਅਨੁਵਾਦ ਕੀਤਾ ਗਿਆ ਹੈ “ਜਦ ਯਿਸੂ ਬੋਲ ਹਟਿਆ l”

ਯਰੂਸ਼ਲਮ ਵੱਲ ਨੂੰ ਜਾਂਦੇ ਹੋਏ

ਯਰੂਸ਼ਲਮ ਦੀ ਉਚਾਈ ਯਰੀਹੋ ਨਾਲੋਂ 975 ਮੀਟਰ ਵਿੱਚ ਵੱਧ ਹੈ|