pa_tn/LUK/19/22.md

2.7 KiB

(ਯਿਸੂ ਆਪਣੀ ਕਹਾਣੀ ਦੱਸਣਾ ਜਾਰੀ ਰੱਖਦਾ ਹੈ |)

ਇੱਕ ਗੰਭੀਰ ਵਿਅਕਤੀ ਨੂੰ

"ਇੱਕ ਕਠੋਰ ਆਦਮੀ"

ਤੂੰ ਮੈਨੂੰ ਸਖ਼ਤ ਸੁਭਾਵ ਦਾ ਜਾਣਿਆ

ਪਾਤਸ਼ਾਹ ਉਸ ਗੱਲ ਨੂੰ ਦੋਹਰਾ ਰਿਹਾ ਸੀ ਜੋ ਨੌਕਰ ਨੇ ਉਸ ਬਾਰੇ ਆਖੀ ਸੀ l ਉਹ ਜੋ ਆਖ ਰਿਹਾ ਸੀ ਉਹ ਸੱਚ ਨਹੀਂ ਸੀ l

ਤੂੰ ਮੇਰੇ ਧਨ ਨੂੰ ਕਿਉਂ ਨਹੀਂ ਲਗਾਇਆ

ਇਹ ਇੱਕ ਅਲੰਕ੍ਰਿਤ ਸਵਾਲ ਨੂੰ ਸ਼ੁਰੂ ਕਰਦਾ ਹੈ| ਇਸ ਨੂੰ ਇੱਕ ਤਾੜ ਦੇ ਤੌਰ ਤੇ ਵਰਤਿਆ ਗਿਆ ਹੈ| ਇਸ ਦਾ ਅਨੁਵਾਦ "ਤੈਨੂੰ ਮੇਰਾ ਧਨ ਲਗਾਉਣਾ ਚਾਹੀਦਾ ਸੀ " ਕੀਤਾ ਜਾ ਸਕਦਾ ਹੈ (ਵੇਖੋ: ਅਲੰਕ੍ਰਿਤ ਸਵਾਲ)

ਮੇਰੇ ਪੈਸੇ ਨੂੰ ਕਿਸੇ ਬੈਂਕ ਵਿੱਚ ਪਾ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ ਮੇਰੇ ਧਨ ਨੂੰ ਬੈਂਕ ਨੂੰ ਉਧਾਰ ਦੇ |"ਜਿਸ ਸਭਿਆਚਾਰ ਵਿੱਚ ਬੈਂਕ ਵਿਖੇ ਜਾਣਕਾਰੀ ਨਹੀਂ ਇਸ ਦਾ ਅਨੁਵਾਦ ਹੋ ਸਕਦਾ ਹੈ "ਕਿਸੇ ਨੂੰ ਵੀ ਮੇਰੇ ਪੈਸਾ ਉਧਾਰ ਦਿਉ|"

ਬੈਂਕ

ਇੱਕ ਬੈਂਕ ਇੱਕ ਵਿਉਪਾਰ ਹੈ, ਜੋ ਕਿ ਸੁਰੱਖਿਅਤ ਢੰਗ ਨਾਲ ਲੋਕਾਂ ਦੀ ਕਮਾਈ ਨੂੰ ਸੁਰੱਖਿਅਤ ਰੱਖਦਾ ਹੈ l ਬੈਂਕ ਦੂਜਿਆਂ ਨੂੰ ਲਾਭ ਲਈ ਉਧਾਰ ਦਿੰਦੇ ਹਨ l ਇਸ ਲਈ ਉਹ ਲੋਕ ਜੋ ਬੈਂਕਾਂ ਅੰਦਰ ਆਪਣੀ ਪੂੰਜੀ ਲਗਾਉਂਦੇ ਹਨ ਉਹਨਾਂ ਨੂੰ ,ਵਿਆਜ ਜਾਂ ਵਾਧੂ ਰਕਮ ਦਿਤੀ ਜਾਂਦੀ ਹੈ l

ਮੈਂ ਇਸ ਨੂੰ ਵਿਆਜ ਸਮੇਤ ਇਕੱਠਾ ਕਰਦਾ

ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ "ਮੈਂ ਇਸ ਰਕਮ ਨੂੰ ਸਣੇ ਵਿਆਜ ਇਕੱਠਾ ਕੀਤਾ ਹੁੰਦਾ”(UDB) ਜਾਂ “ਮੈਨੂੰ ਇਸ ਤੋਂ ਇੱਕ ਲਾਭ ਹਾਸਲ ਹੁੰਦਾl”

ਵਿਆਜ

ਵਿਆਜ ਦਾ ਪੈਸਾ ਉਹ ਹੁੰਦਾ ਹੈ, ਜੋ ਇੱਕ ਬੈਂਕ ਆਪਣੇ ਲੋਕਾਂ ਨੂੰ ਅਦਾ ਕਰਦਾ ਹੈ ਜੋ ਆਪਣੇ ਪੈਸੇ ਨੂੰ ਬੈਂਕਾਂ ਵਿੱਚ ਰੱਖਦੇ ਹਨ l