pa_tn/LUK/16/08.md

2.7 KiB

(ਯਿਸੂ ਆਪਣੀ ਕਹਾਣੀ ਦੱਸਣਾ ਜਾਰੀ ਰੱਖਦਾ ਹੈ |)

ਮਾਲਕ ... ਤਾਰੀਫ਼

ਜਿਹਨਾਂ ਕਰਜ਼ਾਈਆਂ ਨੇ ਕਰਜ਼ਾ ਦੇਣਾ ਸੀ ਮੁਖਤਿਆਰ ਨੇ ਘੱਟ ਕਰ ਦਿੱਤਾ ਸੰਭਵ ਹੈ ਉਹਨਾਂ ਨੇ ਸੋਚਿਆ ਮਾਲਕ ਨੇ ਮੁਖਤਿਆਰ ਨੂੰ ਉਹਨਾਂ ਦਾ ਘੱਟ ਹੁਕਮ ਕੀਤਾ ਹੈ,ਇਸ ਲਈ ਉਹਨਾਂ ਨੇ ਮਾਲਕ ਦੀ ਖੁੱਲ ਦਿਲੀ ਲਈ ਸ਼ਲਾਘਾ ਕੀਤੀ |

ਤਾਰੀਫ਼

"ਸ਼ਲਾਘਾ" ਜਾਂ "ਚੰਗਾ ਬੋਲਿਆ" ਜਾਂ " ਪ੍ਰਵਾਨਗੀ ਦਿੱਤੀ"

ਉਸਨੇ ਬੜੀ ਚਲਾਕੀ ਖੇਡੀ

"ਉਸ ਨੇ ਚਲਾਕੀ ਨਾਲ ਕੰਮ ਕੀਤਾ" ਜਾਂ "ਉਸ ਨੇ ਸਮਝਦਾਰੀ ਨਾਲ ਗੱਲ ਕੀਤੀ "

ਇਸ ਸੰਸਾਰ ਦੇ ਪੁੱਤਰ

ਇਹ ਦੁਨਿਆਵੀ ਮੁਖਤਿਆਰਾਂ ਦਾ ਹਵਾਲਾ ਦਿੰਦਾ ਹੈ ਪਰਮੇਸ਼ੁਰ ਬਾਰੇ ਨਹੀਂ ਜਾਣਦੇ ਅਤੇ ਉਸਦੇ ਬਾਰੇ ਨਹੀਂ ਸੋਚਦੇ l ਇਸ ਦਾ ਅਜਿਹਾ ਅਨੁਵਾਦ ਹੋ ਸਕਦਾ ਹੈ “ਇਸ ਸੰਸਾਰ ਦੇ ਲੋਕ” ਜਾਂ “ਸੰਸਾਰਿਕ ਲੋਕ |"

ਚਾਨਣ ਦੇ ਪੁੱਤਰ

ਇਹ ਧਰਮੀ ਲੋਕਾਂ ਦਾ ਹਵਾਲਾ ਦਿੰਦਾ ਹੈ ਜਿਹਨਾਂ ਕੋਲ ਛੁਪਾਉਣ ਲਈ ਕੁਝ ਨਹੀਂ | ਇਸ ਨੂੰ ਅਜਿਹਾ ਅਨੁਵਾਦ ਕੀਤਾ ਜਾ ਸਕਦਾ ਹੈ “ਚਾਨਣ ਦੇ ਲੋਕ” ਜਾਂ “ਲੋਕ ਜਿਹੜੇ ਚਾਨਣ ਵਿੱਚ ਰਹਿੰਦੇ ਹਨ” |

ਅਤੇ ਮੈਂ ਤੁਹਾਨੂੰ ਆਖਦਾ ਹਾਂ

"ਮੈਂ" ਯਿਸੂ ਦਾ ਹਵਾਲਾ ਦਿੰਦਾ ਹੈ| ਯਿਸੂ ਆਪਣੀ ਕਹਾਣੀ ਨੂੰ ਮੁਕੰਮਲ ਕਰਦਾ ਹੈ | ਕਥਨ “ਮੈਂ ਤੁਹਾਨੂੰ ਆਖਦਾ ਹਾਂ” ਉਸਦੇ ਬੋਲਣ ਨੂੰ ਬਦਲਦਾ ਹੈ ਕਿ ਲੋਕ ਕਿਵੇਂ ਆਪਣੇ ਜੀਵਨ ਵਿੱਚ ਪ੍ਰਯੋਗ ਕਰ ਸਕਦੇ ਹਨ |

ਦੁਨਿਆਵੀ ਦੌਲਤ

ਇਹ ਭੌਤਿਕ ਦੌਲਤ ਦਾ ਹਵਾਲਾ ਦਿੰਦਾ ਹੈ| ਇਸ ਵਿੱਚ ਕੱਪੜੇ, ਭੋਜਨ, ਪੈਸਾ, ਕੀਮਤੀ ਵਸਤਾਂ ਵੀ ਸ਼ਾਮਲ ਹਨ l

ਸੰਦੀਪਕ ਘਰ

ਇਹ ਸਵਰਗ ਦਾ ਹਵਾਲਾ ਦਿੰਦਾ ਹੈ, ਜਿੱਥੇ ਪਰਮੇਸ਼ੁਰ ਰਹਿੰਦਾ ਹੈ|