pa_tn/LUK/15/11.md

1.1 KiB

ਇੱਕ ਮਨੁੱਖ

ਇਹ ਇੱਕ ਦ੍ਰਿਸ਼ਟਾਂਤ ਦੀ ਸ਼ੁਰੂਆਤ ਹੈ l ਆਪਣੀ ਭਾਸ਼ਾ ਵਿੱਚ ਇਸ ਤਰ੍ਹਾਂ ਬਿਆਨ ਕਰੋ ਜੋ ਸੁਭਾਵਿਕ ਹੋਵੇ l ਕੁਝ ਭਾਸ਼ਾਵਾਂ ਅਜਿਹਾ ਆਖ ਸਕਦੀਆਂ ਹਨ “ਇੱਕ ਆਦਮੀ ਸੀ ਜੋ l”

ਮੈਨੂੰ ਹੁਣੇ ਦੇ

ਪੁੱਤਰ ਚਾਹੁੰਦਾ ਸੀ ਕਿ ਉਸਦਾ ਪਿਤਾ ਉਸ ਨੂੰ ਤੁਰੰਤ ਦੇ ਦੇਵੇ l ਜਿਹਨਾਂ ਭਾਸ਼ਾਵਾਂ ਵਿੱਚ ਹੁਕਮ ਦਾ ਰੂਪ ਹੈ ਜਿਸਦਾ ਅਰਥ ਉਹ ਚਾਹੁੰਦੇ ਨੇ ਜਲਦੀ ਹੀ ਹੋ ਜਾਵੇ, ਉਸ ਰੂਪ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ l

ਸੰਪਤੀ ਜੋ ਮੇਰਾ ਹਿੱਸਾ ਹੈ

"ਆਪਣੀ ਦੌਲਤ ਦਾ ਉਹ ਹਿੱਸਾ ਜੋ ਤੂੰ ਆਪਣੇ ਮਰਨ ਤੋਂ ਬਾਅਦ ਮੈਨੂੰ ਦੇਣਾ ਹੈ ਹੁਣੇ ਦੇ ਦੇ”