pa_tn/LUK/12/41.md

1.9 KiB

ਫ਼ੇਰ ਕੌਣ ਹੈ

ਇਹ ਇੱਕ ਅਲੰਕ੍ਰਿਤ ਸਵਾਲ ਦੀ ਸ਼ੁਰੂਆਤ ਹੈ l ਯਿਸੂ ਨੇ ਪਤਰਸ ਦੇ ਜਵਾਬ ਸਿਧੇ ਤੌਰ ਤੇ ਨਹੀਂ ਦਿੱਤਾ, ਪਰ ਇਸ ਗੱਲ ਦੀ ਉਮੀਦ ਰੱਖੀ ਜਿਹੜੇ ਲੋਕ ਵਫ਼ਾਦਾਰ ਮੈਨੇਜਰ ਹੋਣਾ ਚਾਹੁੰਦੇ ਹਨ ਇਹ ਦ੍ਰਿਸ਼ਟਾਂਤ ਉਹਨਾਂ ਲਈ ਹੈ lਇਸ ਨੂੰ ਇਕ ਕਥਨ ਦੇ ਤੌਰ ਤੇ ਪੇਸ਼ ਕੀਤਾ ਜਾ ਸਕਦਾ ਹੈ: "ਮੈਨੂੰ ਇਸ ਨੂੰ ਹਰ ਇੱਕ ਲਈ ਆਖਿਆ ਜੋ l”(ਦੇਖੋ: ਅਲੰਕ੍ਰਿਤ ਸਵਾਲ)|

ਵਫ਼ਾਦਾਰ ਅਤੇ ਸਿਆਣਾ ਮੈਨੇਜਰ

ਯਿਸੂ ਇੱਕ ਹੋਰ ਦ੍ਰਿਸ਼ਟਾਂਤ ਦੱਸਦਾ ਹੈ ਕੀ ਕਿਵੇਂ ਦਾਸਾਂ/ ਨੋਕਰਾਂ ਨੂੰ ਆਪਣੇ ਮਾਲਕ ਦੀ ਉਡੀਕ ਵਿੱਚ ਵਫ਼ਾਦਾਰ ਹੋਣਾ ਚਾਹੀਦਾ ਹੈ l (ਦੇਖੋ: ਦ੍ਰਿਸ਼ਟਾਂਤ )

ਜਿਸ ਨੂੰ ਉਸ ਦਾ ਮਾਲਕ ਹੋਰ ਸੇਵਕਾਂ ਤੇ ਅਧਿਕਾਰੀ ਬਣਾਵੇਗਾ

"ਜਿਸ ਨੂੰ ਉਸਦਾ ਸਵਾਮੀ ਹੋਰਨਾਂ ਨੋਕਰਾਂ ਉੱਤੇ ਇਖਤਿਆਰ ਦੇਵੇਗਾ “

ਧੰਨ ਹੈ,ਉਹ ਦਾਸ

“ ਉਸ ਦਾਸ ਲਈ ਕਿਨ੍ਹਾਂ ਚੰਗਾ ਹੈ”

ਜਿਸ ਨੂੰ ਉਸ ਦਾ ਮਾਲਕ ਉਹੀ ਕਰਦਾ ਵੇਖਦਾ ਹੈ ਜਦ ਉਹ ਵਾਪਿਸ ਆਉਂਦਾ ਹੈ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ ਜੇ ਉਸਦਾ ਮਾਲਕ ਉਹ ਨੂੰ ਉਹੀ ਕਰਦਾ ਵੇਖਦਾ ਹੈ ਜਦ ਉਹ ਵਾਪਸ ਆਉਂਦਾ ਹੈ l”