pa_tn/LUK/12/31.md

1.4 KiB

(ਯਿਸੂ ਆਪਣੇ ਚੇਲਿਆਂ ਨੂੰ ਸਿੱਖਿਆ ਦੇਣਾ ਜਾਰੀ ਰੱਖਦਾ ਹੈ |)

ਉਸਦੇ ਰਾਜ ਦੀ ਭਾਲ ਕਰੋ

“ ਪਰਮੇਸ਼ੁਰ ਦੇ ਰਾਜ ਦੀ ਭਾਲ ਕਰੋ” ਜਾਂ “ ਪਰਮੇਸ਼ੁਰ ਦੇ ਰਾਜ ਦੀ ਤੀਬਰ ਇੱਛਾ ਰੱਖੋ”

ਇਹ ਸਭ ਕੁਝ ਤੁਹਾਨੂੰ ਦਿੱਤਾ ਜਾਵੇਗਾ

“ਇਹ ਸਭ ਕੁਝ ਵੀ ਤੁਹਾਨੂੰ ਦਿੱਤਾ ਜਾਵੇਗਾ l" "ਇਹ ਸਭ ਕੁਝ " ਭੋਜਨ ਅਤੇ ਕੱਪੜੇ ਦਾ ਹਵਾਲਾ ਦਿੰਦਾ ਹੈ|

ਛੋਟੇ ਝੁੰਡ

ਯਿਸੂ ਆਪਣੇ ਚੇਲਿਆਂ ਨੂੰ ਇੱਕ ਇੱਜੜ ਕਹਿ ਕੇ ਸੱਦ ਰਿਹਾ ਸੀ | ਇੱਕ ਇੱਜੜ ਜੋ ਭੇਡਾਂ ਜਾਂ ਬਕਰੀਆਂ ਦਾ ਹੁੰਦਾ ਹੈ ਜਿਸ ਦੀ ਦੇਖਭਾਲ ਚਰਵਾਹਾ ਕਰਦਾ ਹੈ l ਜਿਵੇਂ ਇੱਕ ਚਰਵਾਹਾ ਭੇਡਾਂ ਦੀ ਰਖਵਾਲੀ ਕਰਦਾ ਹੈ, ਪਰਮੇਸ਼ੁਰ ਯਿਸੂ ਦੇ ਚੇਲਿਆਂ ਦੀ ਰਖਵਾਲੀ ਕਰੇਗਾ l ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ ਛੋਟੇ ਸਮੂਹ” ਜਾਂ “ ਪਿਆਰੇ ਸਮੂਹ l” (ਵੇਖੋ: ਅਲੰਕਾਰ)