pa_tn/LUK/11/32.md

524 B

ਉਹਨਾਂ ਤੋਬਾ ਕੀਤੀ

ਨੀਨਵਾਹ ਦੇ ਲੋਕਾਂ ਨੇ ਤੋਬਾ ਕੀਤੀ|

ਨਾਲੋਂ ਵੱਡਾ

ਜਦ ਯਿਸੂ ਨੇ ਇਹ ਆਖਿਆ, ਉਹ ਆਪਣੇ ਆਪ ਬਾਰੇ ਗੱਲ ਕਰ ਰਿਹਾ ਸੀ

ਇੱਥੇ ਯੂਨਾਹ ਨਾਲੋਂ ਵੀ ਇੱਕ ਵੱਡਾ ਹੈ

ਤਾੜਨਾ ਜੋ ਯਿਸੂ ਚਾਹੁੰਦਾ ਸੀ ਕਿ ਉਹ ਸਮਝਣ “ਪਰ ਤੁਸੀਂ ਤੋਬਾ ਨਾ ਕੀਤੀ”