pa_tn/LUK/11/31.md

992 B

ਦੱਖਣ ਦੀ ਰਾਣੀ

ਇਹ ਸ਼ਬਾ ਦੀ ਰਾਣੀ ਦਾ ਹਵਾਲਾ ਹੈ ਸ਼ਬਾ ਇਸਰਾਏਲ ਦਾ ਦੱਖਣੀ ਰਾਜ ਸੀ l

ਨਿਆਂ ਦੇ ਦਿਨ ਉਠ ਖੜ੍ਹੇ ਹੋਣਗੇ

“ਉਠ ਖੜ੍ਹੇ ਹੋਣਗੇ ਅਤੇ ਨਿਆਂ ਕਰਨਗੇ”

ਉਹ ਧਰਤੀ ਦੀ ਹੱਦੋਂ ਆਈ

“ਉਹ ਬੜੀ ਦੂਰੋਂ ਆਈ l” “ਧਰਤੀ ਦੀਆਂ ਹੱਦਾਂ ਤੋਂ” ਇੱਕ ਮੁਹਾਵਰਾ ਹੈ ਜਿਸਦਾ ਅਰਥ “ਇੱਕ ਅਜਿਹੇ ਸਥਾਨ ਤੋਂ ਜੋ ਬਹੁਤ ਦੂਰ ਹੈ l”(ਦੇਖੋ:ਮੁਹਾਵਰੇ)

ਵੇਖੋ ਇੱਥੇ ਇੱਕ ਸੁਲੇਮਾਨ ਨਾਲੋਂ ਵੀ ਵੱਡਾ ਹੈ

ਤਾੜਨਾ ਜੋ ਯਿਸੂ ਚਾਹੁੰਦਾ ਸੀ ਕਿ ਸਮਝਣ “ਪਰ ਤੁਸੀਂ ਮੇਰੀਆਂ ਗੱਲਾਂ ਨੂੰ ਨਹੀਂ ਸੁਣਿਆ l"