pa_tn/LUK/11/14.md

2.4 KiB

ਉਹ ਇੱਕ ਦੁਸ਼ਟ ਆਤਮਾ ਕੱਢ ਰਿਹਾ ਸੀ

“ਯਿਸੂ ਇੱਕ ਵਿਅਕਤੀ ਵਿੱਚੋਂ ਦੁਸ਼ਟ ਆਤਮਾ ਕੱਢ ਰਿਹਾ ਸੀ” ਜਾਂ “ਉਹ ਇੱਕ ਵਿਅਕਤੀ ਵਿੱਚੋਂ ਦੁਸ਼ਟ ਆਤਮਾ ਨੂੰ ਬਾਹਰ ਭੇਜ ਰਿਹਾ ਸੀ l”

ਉਹ ਗੁੰਗਾ ਸੀ

ਅਸੰਭਾਵਨਾ ਇਹ ਹੈ ਦੁਸ਼ਟ ਆਤਮਾ ਬੋਲ ਨਾ ਸਕਿਆ l ਪੜਨ ਵਾਲੇ ਸੰਭਵ ਹੈ ਕਿ ਅਜਿਹਾ ਸਮਝਣ ਕੇ ਦੁਸ਼ਟ ਆਤਮਾ ਕੋਲ ਲੋਕਾਂ ਨੂੰ ਬੋਲਣ ਤੋਂ ਰੋਕਣ ਦੀ ਸ਼ਕਤੀ ਸੀ l ਤੁਸੀਂ ਇਸ ਅਪ੍ਰਤੱਖ ਜਾਣਕਾਰੀ ਨੂੰ ਸਪਸ਼ੱਟ ਕਰ ਸਕਦੇ ਹੋ; “ਦੁਸ਼ਟ ਆਤਮ ਨੇ ਉਸ ਵਿਅਕਤੀ ਨੂੰ ਬੋਲਣ ਨਾ ਦਿੱਤਾ l” (ਦੇਖੋ: ਸਪਸ਼ੱਟ ਅਤੇ ਅਪ੍ਰਤੱਖ )

ਕਿਉ ਹੋਇਆ

ਇਸ ਪੰਕਤੀ ਦਾ ਪ੍ਰਯੋਗ ਕਿਸੇ ਖਾਸ਼ ਕਾਰਜ ਦੇ ਆਰੰਭ ਲਈ ਕੀਤਾ ਗਿਆ ਹੈ l ਜੇਕਰ ਤੁਹਾਡੀ ਭਾਸ਼ਾ ਵਿੱਚ ਅਜਿਹਾ ਕਰਨ ਦਾ ਕੋਈ ਢੰਗ ਹੈ, ਤੁਸੀਂ ਇਸ ਨੂੰ ਇੱਥੇ ਪ੍ਰਯੋਗ ਕਰ ਸਕਦੇ ਹੋ l ਜਦ ਦੁਸ਼ਟ ਆਤਮਾ ਇੱਕ ਵਿਅਕਤੀ ਦੇ ਅੰਦਰੋ ਬਾਹਰ ਨਿਕਲਦਾ ਹੈ, ਕੁਝ ਲੋਕ ਯਿਸੂ ਦੀ ਆਲੋਚਨਾ ਕਰਦੇ ਹਨ, ਅਤੇ ਜਿਸ ਕਾਰਨ ਯਿਸੂ ਦੁਸ਼ਟ ਆਤਮਾਵਾਂ ਦੇ ਵਿਖੇ ਸਿੱਖਿਆ ਦੇ ਰਿਹਾ ਹੈ l

ਜਦ ਦੁਸ਼ਟ ਆਤਮਾ ਬਾਹਰ ਨਿਕਲ ਗਿਆ

“ਜਦ ਦੁਸ਼ਟ ਆਤਮਾ ਆਦਮੀ ਵਿੱਚੋਂ ਬਾਹਰ ਨਿੱਕਲ ਗਿਆ” ਜਾਂ “ਜਦ ਦੁਸ਼ਟ ਆਤਮਾ ਨੇ ਆਦਮੀ ਨੂੰ ਛੱਡ ਦਿੱਤਾ”

ਗੂੰਗਾ ਆਦਮੀ ਬੋਲ ਪਿਆ

"ਜੋ ਆਦਮੀ ਬੋਲ ਨਹੀਂ ਸਕਦਾ ਸੀ ਬੋਲਣ ਲੱਗਾ"

ਬਆਲਜ਼ਬੁਲ ਦੇ ਨਾਲ ... ਉਹ ਦੁਸ਼ਟ ਆਤਮਾਵਾਂ ਕੱਢਦਾ

"ਉਹ ਬਆਲਜ਼ਬੁਲ ਜੋ ਭੂਤਾਂ ਦਾ ਹਾਕਮ ਹੈ,ਦੀ ਸ਼ਕਤੀ ਨਾਲ ਭੂਤ ਬਾਹਰ ਕੱਢਦਾ ਹੈ l