pa_tn/LUK/09/51.md

1.6 KiB

ਇਹ ਹੋਇਆ

ਇਸ ਪੰਕਤੀ ਦਾ ਪ੍ਰਯੋਗ ਇੱਥੇ ਕਹਾਣੀ ਦੇ ਨਵੇ ਹਿੱਸੇ ਦੀ ਸ਼ੁਰੂਆਤ ਲਈ ਕੀਤਾ ਗਿਆ ਹੈ lਜੇ ਤੁਹਾਡੀ ਭਾਸ਼ਾ ਵਿੱਚ ਅਜਿਹਾ ਕਰਨ ਦਾ ਢੰਗ ਹੈ ਉਸ ਦਾ ਪ੍ਰਯੋਗ ਇੱਥੇ ਕਰੋ l

ਉਸਦੇ ਸਵਰਗ ਵਿੱਚ ਉਠਾਏ ਜਾਣ ਦੇ ਦਿਨ ਨੇੜੇ ਆ ਰਹੇ ਸਨ

"ਉਸ ਦੇ ਉੱਪਰ ਜਾਣ ਦਾ ਸਮਾਂ ਆ ਰਿਹਾ ਸੀ” ਜਾਂ “ਉਸਦੇ ਉੱਪਰ ਜਾਣ ਦਾ ਸਮਾਂ ਬਿਲਕੁਲ ਆ ਗਿਆ ਸੀ”

ਕਦੀ

"ਦ੍ਰਿੜਤਾ ਨਾਲ” ਜਾਂ “ਜਾਣ ਬੁਝ ਕੇ "

ਮਨ ਬਣਾਇਆ

ਇਹ ਇੱਕ ਮੁਹਾਵਰਾ ਹੈ ਜਿਸ ਦਾ ਮਤਲਬ "ਉਸ ਨੇ ਮਨ ਬਣਾ ਲਿਆ" ਜਾਂ “ਫੈਸਲਾ ਕੀਤਾ" ਜਾਂ "ਪੱਕਾ ਹੱਲ ਕੀਤਾ " (UDB)| (ਦੇਖੋ: ਮੁਹਾਵਰੇ)

ਉਸ ਲਈ ਤਿਆਰ ਹੋਣ ਲਈ

ਇਸ ਦਾ ਅਰਥ ਖੇਤਰ 'ਚ ਉਸ ਦੇ ਆਉਣ ਦਾ ਪ੍ਰਬੰਧ ਕਰਨਾ ਹੈ, ਸੰਭਵ ਹੈ, ਗੱਲ ਕਰਨ ਲਈ ਇੱਕ ਜਗ੍ਹਾ, ਇੱਕ ਜਗ੍ਹਾ ਰਹਿਣ ਅਤੇ ਭੋਜਨ ਲਈ ਵੀ ਸ਼ਾਮਲ ਹੈ |

ਉਸਨੂੰ ਕਬੂਲ ਨਾ ਕੀਤਾ

"ਉਸ ਦਾ ਸੁਆਗਤ ਨਾ ਕੀਤਾ" ਜਾਂ “ਉਸ ਨੂੰ ਰਹਿਣ ਨਹੀਂ ਦੇਣਾ ਚਾਹੁੰਦੇ ਸੀ "