pa_tn/LUK/09/28.md

1.4 KiB

ਅਤੇ ਇਸ ਤਰ੍ਹਾਂ ਹੋਇਆ

ਇਹ ਪੰਕਤੀ ਦਾ ਪ੍ਰਯੋਗ ਇੱਥੇ ਕਹਾਣੀ ਵਿਚ ਇਕ ਅਹਿਮ ਘਟਨਾ ਲਈ ਕੀਤਾ ਗਿਆ ਹੈ l ਜੇ ਤੁਹਾਡੀ ਭਾਸ਼ਾ ਵਿੱਚ ਇਸ ਨੂੰ ਕਰਨ ਦਾ ਇੱਕ ਢੰਗ ਹੈ ਤੁਸੀਂ ਉਸ ਤੇ ਵਿਚਾਰ ਕਰ ਸਕਦੇ ਹੋ l

ਇਹ ਸ਼ਬਦ

ਇਸਦਾ ਭਾਵ ਕਿ ਯਿਸੂ ਨੇ ਪਿਛਲੇ ਵਚਨਾਂ ਵਿੱਚ ਚੇਲਿਆਂ ਨੂੰ ਕੀ ਆਖਿਆ ਸੀ l

ਪਹਾੜ ਉੱਤੇ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ ਪਹਾੜ ਦੇ ਪਾਸੇ 'ਤੇ l" ਇਹ ਅਸਪਸ਼ਟ ਹੈ ਕਿ ਉਹ ਪਹਾੜ ਦੇ ਉੱਤੇ ਕਿਨ੍ਹੀ ਦੂਰ ਤੱਕ ਗਏ |

ਉਸ ਦਾ ਚਿਹਰਾ ਬਦਲ ਗਿਆ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਉਸ ਦੇ ਚਿਹਰੇ ਦਾ ਰੂਪ ਬਦਲ ਗਿਆ l”

ਸਫੈਦ ਅਤੇ ਚਮਕੀਲੇ

"ਚਿੱਟੇ ਅਤੇ ਸ਼ਾਨਦਾਰ ਚਮਕੀਲੇ" ਜਾਂ "ਸ਼ਾਨਦਾਰ ਚਿੱਟੇ ਚਮਕੀਲੇ" ਜਾਂ "ਚਿੱਟੇ ਚਮਕੀਲੇ ਬਿਜਲੀ ਦੀ ਤਰ੍ਹਾਂ " (UDB)|