pa_tn/LUK/07/27.md

2.8 KiB

(ਯਿਸੂ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਗੱਲ ਕਰਨੀ ਜਾਰੀ ਰੱਖਦਾ ਹੈ|)

ਇਹ ਉਹ ਜਿਸ ਦੇ ਬਾਰੇ ਲਿਖਿਆ ਗਿਆ ਸੀ

“ਇਹ ਨਬੀ ਉਹ ਜਿਸ ਦੇ ਬਾਰੇ ਨਬੀਆਂ ਨੇ ਲਿਖਿਆ ਸੀ” ਜਾਂ “ਯੂਹੰਨਾ ਉਹ ਹੈ ਜਿਸ ਦੇ ਬਾਰੇ ਨਬੀਆਂ ਨੇ ਲਿਖਿਆ ਸੀ”

ਵੇਖੋ...

ਇਸ ਆਇਤ ਦੇ ਵਿੱਚ, ਯਿਸੂ ਮਾਲਕੀ ਨਬੀ ਦੇ ਵਿੱਚੋਂ ਹਵਾਲਾ ਦੇ ਰਿਹਾ ਅਤੇ ਆਖ ਰਿਹਾ ਹੈ ਕਿ ਯੂਹਨਾ ਉਹ ਦੂਤ ਸੀ ਜਿਸ ਦੇ ਬਾਰੇ ਮਲਕੀ 3:1 ਦੇ ਵਿੱਚ ਲਿਖਿਆ ਹੈ|

ਤੁਹਾਡੇ ਅੱਗੇ

“ਤੁਹਾਡੇ ਸਾਹਮਣੇ” ਜਾਂ “ਤੁਹਾਡੇ ਅੱਗੇ” | ਸ਼ਬਦ”ਤੁਸੀਂ” ਇੱਕ ਵਚਨ ਹੈ, ਕਿਉਂਕਿ ਹਵਾਲੇ ਦੇ ਵਿੱਚ ਪਰਮੇਸ਼ੁਰ ਮਸੀਹਾ ਦੇ ਨਾਲ ਗੱਲ ਕਰ ਰਿਹਾ ਸੀ |( ਦੇਖੋ: ਤੁਸੀਂ ਦੇ ਰੂਪ)

ਮੈਂ ਤੁਹਾਨੂੰ ਆਖਦਾ ਹਾਂ

ਯਿਸੂ ਭੀੜ ਦੇ ਨਾਲ ਗੱਲ ਕਰ ਰਿਹਾ ਹੈ, “ਇਸ ਲਈ “ਤੁਸੀਂ” ਬਹੁਵਚਨ ਹੈ| ਯਿਸੂ ਨੇ ਇਹ ਉਸ ਸਚਾਈ ਤੇ ਜੋਰ ਦੇਣ ਲੈ ਆਖਿਆ ਜੋ ਉਹ ਕਹਿਣ ਵਾਲਾ ਸੀ|

ਉਨ੍ਹਾਂ ਦੇ ਵਿੱਚੋਂ ਜਿਹੜੇ ਔਰਤਾਂ ਤੋਂ ਜਨਮੇ ਹਨ

“ਉਨ੍ਹਾਂ ਦੇ ਵਿੱਚੋਂ ਜਿਨ੍ਹਾਂ ਨੂੰ ਇੱਕ ਔਰਤ ਨੇ ਜਨਮ ਦਿੱਤਾ ਹੈ|” ਇਹ ਭਾਸ਼ਾ ਦਾ ਅੰਗ ਹੈ ਜੋ ਲੋਕਾਂ ਦੇ ਨਾਲ ਸੰਬੰਧਤ ਹੈ| ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ “ਹੁਣ ਤਕ ਦੇ ਸਾਰੇ ਲੋਕਾਂ ਦੇ ਵਿੱਚੋਂ|”

ਪਰਮੇਸ਼ੁਰ ਦੇ ਰਾਜ ਦੇ ਵਿੱਚ ਸਭ ਤੋਂ ਛੋਟਾ ਵਿਅਕਤੀ

ਇਹ ਉਸ ਵਿਅਕਤੀ ਦਾ ਹਵਾਲਾ ਦਿੰਦਾ ਹੈ ਜੋ ਪਰਮੇਸ਼ੁਰ ਦੇ ਰਾਜ ਦਾ ਹਿੱਸਾ ਹੋਵੇਗਾ ਜਿਸ ਨੂੰ ਪਰਮੇਸ਼ੁਰ ਸਥਾਪਿਤ ਕਰਨ ਜਾ ਰਿਹਾ ਹੈ|” ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਜੋ ਪਰਮੇਸ਼ੁਰ ਦੇ ਰਾਜ ਦੇ ਵਿੱਚ ਦਾਖਲ ਹੋ ਚੁਕਾ ਹੈ|”

ਉਸ ਦੇ ਨਾਲੋਂ ਵੱਡਾ

“ਯੂਹੰਨਾ ਦੇ ਨਾਲ ਉੱਚਾ ਆਤਮਕ ਸਤਰ”