pa_tn/LUK/07/09.md

1.1 KiB

ਮੈਂ ਤੈਨੂੰ ਆਖਦਾ ਹਾਂ

ਯਿਸੂ ਨੇ ਇਸ ਦਾ ਇਸਤੇਮਾਲ ਉਸ ਹੈਰਾਨੀ ਵਾਲੀ ਚੀਜ਼ ਦੇ ਉੱਤੇ ਜੋਰ ਦੇਣ ਲਈ ਕੀਤਾ ਜੋ ਇੱਥੇ ਉਹ ਦੱਸਣ ਵਾਲਾ ਸੀl

ਮੈਂ ਇਸਰਾਏਲ ਦੇ ਵਿੱਚ ਵੀ ਇਸਤਰ੍ਹਾਂ ਦਾ ਵਿਸ਼ਵਾਸ ਨਹੀਂ ਦੇਖਿਆ

ਇਹ ਦਿਖਾਉਂਦਾ ਹੈ ਕਿ ਯਿਸੂ ਉਮੀਦ ਕਰਦਾ ਸੀ ਕਿ ਇਸਰਾਏਲ ਦੇ ਲੋਕਾਂ ਦਾ ਉਸ ਵਿਅਕਤੀ ਦੇ ਵਰਗਾ ਵਿਸ਼ਵਾਸ ਹੋਵੇl ਤੁਹਾਨੂੰ ਇਸ ਵਾਧੂ ਨੂੰ ਜਾਣਕਾਰੀ ਜੋੜਨਾ ਚਾਹਿਦਾ ਹੈ ਜਿਵੇਂ UDB ਜੋੜਦਾ ਹੈl (ਦੇਖੋ: ਸਪਸ਼ੱਟ ਅਤੇ ਅਸਪਸ਼ੱਟ ਜਾਣਕਾਰੀ)

ਉਹ ਜਿਹੜੇ ਭੇਜੇ ਗਏ ਸਨ

“ਉਹ ਲੋਕ ਜਿਹੜੇ ਜਿਨ੍ਹਾਂ ਨੂੰ ਰੋਮੀਆਂ ਨੇ ਯਿਸੂ ਦੇ ਕੋਲ ਭੇਜਿਆ ਸੀ”