pa_tn/LUK/07/06.md

2.0 KiB

ਆਪਣੇ ਆਪ ਨੂੰ ਕਸ਼ਟ ਨਾ ਦੇਹ

“ਮੇਰੇ ਘਰ ਆਉਣ ਦੇ ਦੁਆਰਾ ਆਪਣੇ ਆਪ ਨੂੰ ਕਸ਼ਟ ਨਾ ਦੇਹ|” ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਮੈਂ ਤੈਨੂੰ ਤੰਗ ਨਹੀਂ ਕਰਨਾ ਚਾਹੁੰਦਾl” ਸੂਬੇਦਾਰ ਨਮ੍ਰਤਾ ਦੇ ਨਾਲ ਯਿਸੂ ਨਾਲ ਗੱਲ ਕਰ ਰਿਹਾ ਸੀl

ਮੇਰੀ ਛੱਤ ਥੱਲੇ ਆਵੇ

“ਮੇਰੇ ਘਰ ਵਿੱਚ ਆਵੇ” l “ਮੇਰੀ ਛੱਤ ਥੱਲੇ ਆਵੇ” ਇੱਕ ਮੁਹਾਵਰਾ ਹੈl ਜੇਕਰ ਤੁਹਾਡੀ ਭਾਸ਼ਾ ਦੇ ਵਿੱਚ ਮੁਹਾਵਰੇ ਦਾ ਅਰਥ ਹੈ “ਮੇਰੇ ਘਰ ਆਵੇ” ਉਸ ਦਾ ਇਸਤੇਮਾਲ ਇੱਥੇ ਕਰ ਸਕਦੇ ਹੋ, ਨਹੀਂ ਤਾਂ ਇਸ ਦਾ ਇਸਤੇਮਾਲ ਕਰਨਾ ਹੀ ਸਹੀ ਹੈl (ਦੇਖੋ: ਮੁਹਾਵਰੇ)

ਸਿਰਫ ਬਚਨ ਕਰ

ਇਸ ਦਾ ਅਨੁਵਾਦ ਇਸ ਤਰ੍ਹਾ ਕੀਤਾ ਜਾ ਸਕਦਾ ਹੈ, “ਸਿਰਫ ਹੁਕਮ ਦੇਹ”l ਨੌਕਰ ਸਮਝਦਾ ਸੀ ਕਿ ਯਿਸੂ ਸਿਰਫ ਬੋਲਣ ਦੇ ਦੁਆਰਾ ਹੀ ਚੰਗਾ ਕਰ ਸਕਦਾ ਹੈl

ਮੇਰਾ ਨੌਕਰ ਚੰਗਾ ਹੋ ਜਾਵੇਗਾ

ਜਿਸ ਸ਼ਬਦ ਦਾ ਅਨੁਵਾਦ ਇੱਥੇ “ਨੌਕਰ” ਕੀਤਾ ਗਿਆ ਹੈ ਉਸ ਦਾ ਆਮ ਅਨੁਵਾਦ “ਲੜਕਾ” ਹੈl ਇਸ ਦਾ ਅਰਥ ਹੋ ਸਕਦਾ ਹੈ ਕਿ ਨੌਕਰ ਬਹੁਤ ਛੋਟਾ ਸੀ ਜਾਂ ਸੂਬੇਦਾਰ ਦੇ ਨਾਲ ਉਸ ਦੇ ਪਿਆਰ ਨੂੰ ਦਿਖਾਉਂਦਾ ਹੈl

ਮੇਰੇ ਨੌਕਰ ਨੂੰ

ਇਹ ਸ਼ਬਦ ਜਿਸ ਦਾ ਅਨੁਵਾਦ “ਨੌਕਰ” ਕੀਤਾ ਗਿਆ ਹੈ, ਅਸਲ ਦੇ ਵਿੱਚ ਇੱਕ ਨੌਕਰ ਦੇ ਲਈ ਹੀ ਸ਼ਬਦ ਹੈl