pa_tn/LUK/06/27.md

1.1 KiB

(ਯਿਸੂ ਉੱਥੇ ਸਾਰੀ ਭੀੜ ਦੇ ਨਾਲ ਗੱਲ ਕਰਨ ਲੱਗਾ, ਉਨ੍ਹਾਂ ਨਾਲ ਵੀ ਜੋ ਉਸ ਦੇ ਚੇਲੇ ਨਹੀਂ ਸਨ|)

ਪਿਆਰ ... ਭਲਾ ਕਰੋ ... ਧੰਨ ... ਪ੍ਰਾਰਥਨਾ

ਇਹਨਾਂ ਵਿੱਚੋਂ ਹਰ ਹੁਕਮ ਨੂੰ ਲਗਾਤਾਰ ਕਰਨ ਦੀ ਜਰੂਰਤ ਹੈ, ਕੇਵਲ ਇੱਕ ਵਾਰ ਹੀ ਨਹੀਂ|

ਆਪਣੇ ਦੁਸ਼ਮਣ ਨੂੰ ਪਿਆਰ ਕਰੋ

"ਆਪਣੇ ਦੁਸ਼ਮਣ ਦੀ ਚਿੰਤਾ ਕਰੋ" ਜਾਂ "ਜੋ ਤੁਹਾਡੇ ਦੁਸ਼ਮਣ ਲਈ ਚੰਗਾ ਹੈ ਉਹ ਕਰੋ"

ਜਿਹੜੇ ਤੁਹਾਨੂੰ ਸਰਾਪ ਦਿੰਦੇ ਹਨ

"ਜਿਹੜੇ ਆਦਤ ਤੋ ਮਜਬੂਰ ਹੋ ਕੇ ਤੁਹਾਨੂੰ ਸ਼ਰਾਪ ਦਿੰਦੇ ਹਨ"

ਜਿਹੜੇ ਤੁਹਾਡੇ ਨਾਲ ਬੁਰਾ ਵਿਹਾਰ ਕਰਦੇ ਹਨ

"ਜਿਹੜੇ ਆਦਤ ਤੋਂ ਮਜਬੂਰ ਹੋ ਕੇ ਤੁਹਾਡੇ ਨਾਲ ਬੁਰਾ ਵਿਹਾਰ ਕਰਦੇ ਹਨ"