pa_tn/LUK/06/14.md

2.1 KiB

(ਇਹ ਉਨ੍ਹਾਂ ਬਾਰ੍ਹਾਂ ਲੋਕਾਂ ਦੀ ਸੂਚੀ ਹੈ ਜਿਨ੍ਹਾਂ ਨੂੰ ਯਿਸੂ ਨੂੰ ਉਸ ਦੇ ਰਸੂਲ ਹੋਣ ਲਈ ਚੁਣਿਆ|)

ਇਹ ਉਨ੍ਹਾਂ ਦੇ ਨਾਮ ਸਨ

ਇਹ ਪੰਕਤੀ ਜੋ ਨਾਮਾਂ ਦੇ ਬਾਰੇ ਦੱਸਦੀ ਹੈ ਇਸ ਦਾ ਇਸਤੇਮਾਲ ULB ਦੇ ਵਿੱਚ ਸੂਚੀ ਦੇ ਬਾਰੇ ਸਪਸ਼ੱਟ ਕਰਨ ਦੇ ਲਈ ਕੀਤਾ ਗਿਆ ਹੈ| ਕੁਝ ਅਨੁਵਾਦਕ ਇਸ ਨੂੰ ਲਿਖਣ ਲਈ ਸ਼ਾਇਦ ਪਹਿਲ ਨੇ ਦੇਣ|

ਉਸ ਦਾ ਭਰਾ ਅੰਦ੍ਰਿਯਾਸ

"ਸ਼ਮਊਨ ਦਾ ਭਰਾ ਅੰਦ੍ਰਿਯਾਸ"

ਜੇਲੋਤੇਸ

ਸੰਭਵ ਮਤਲਬ ਹਨ 1) ਜੇਲੋਤੇਸ ਜਾਂ 2) "ਜੋਸ਼ੀਲਾ| ਪਹਿਲਾ ਅਰਥ ਦੱਸਦਾ ਹੈ ਕਿ ਉਹ ਲੋਕਾਂ ਦੇ ਉਸ ਸਮੂਹ ਦਾ ਹਿੱਸਾ ਸੀ ਜੋ ਯਹੂਦੀਆਂ ਨੂੰ ਰੋਮੀ ਰਾਜ ਤੋਂ ਅਜਾਦ ਕਰਾਉਣ ਚਾਹੁੰਦੇ ਸਨ| ਇਹ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਭਗਤ" ਜਾਂ “ਰਾਸ਼ਟਰਵਾਦੀ|" ਦੂਜਾ ਅਰਥ ਇਸ ਦੱਸਦਾ ਹੈ ਕਿ ਉਹ ਪਰਮੇਸ਼ੁਰ ਦਾ ਆਦਰ ਕਰਨ ਦੇ ਲਈ ਜੋਸ਼ੀਲਾ ਸੀ| ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਭਾਵੁਕ|"

ਇੱਕ ਗੱਦਾਰ ਬਣ ਗਿਆ

ਇਹ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ "ਆਪਣੇ ਦੋਸਤ ਨੂੰ ਧੋਖਾ ਦਿੱਤਾ" ਜਾਂ "ਆਪਣੇ ਦੋਸਤ ਨੂੰ ਦੁਸ਼ਮਣ ਬਣਾ ਦਿੱਤਾ” ਜਾਂ “ਆਪਣੇ ਦੋਸਤ ਦੇ ਬਾਰੇ ਦੁਸ਼ਮਣਾਂ ਨੂੰ ਦੱਸਣ ਦੇ ਦੁਆਰਾ ਉਸ ਨੂੰ ਖ਼ਤਰੇ ਦੇ ਸਾਹਮਣੇ ਕਰ ਦਿੱਤਾ|"