pa_tn/LUK/06/12.md

1.4 KiB

ਅਤੇ ਇਸ ਤਰ੍ਹਾਂ ਹੋਇਆ

ਇਹ ਸ਼ਬਦ ਕਹਾਣੀ ਵਿੱਚ ਇੱਕ ਨਵੇਂ ਹਿੱਸੇ ਦੀ ਸ਼ੁਰੂਆਤ ਕਰਨ ਲਈ ਇੱਥੇ ਵਰਤਿਆ ਗਿਆ ਹੈ| ਤੁਹਾਡੀ ਭਾਸ਼ਾ ਵਿੱਚ ਜੇਕਰ ਇਸ ਤਰ੍ਹਾਂ ਕਰਨ ਦਾ ਢੰਗ ਹੈ, ਤਾਂ ਤੁਸੀਂ ਉਸ ਦਾ ਇਸਤੇਮਾਲ ਇੱਥੇ ਕਰ ਸਕਦੇ ਹੋ|

ਉਨ੍ਹਾਂ ਦਿਨਾਂ ਵਿੱਚ

"ਉਸ ਸਮੇਂ” ਜਾਂ "ਉਸ ਤੋਂ ਜਿਆਦਾ ਦੇਰ ਬਾਅਦ ਨਹੀਂ" ਜਾਂ "ਉਸ ਸਮੇਂ ਦੌਰਾਨ ਇੱਕ ਦਿਨ”

ਉਹ ਬਾਹਰ ਗਿਆ

"ਯਿਸੂ ਬਾਹਰ ਗਿਆ"

ਬਾਰ੍ਹਾ ਨੂੰ ਚੁਣਿਆ

"ਉਹ ਨੇ ਉਨ੍ਹਾਂ ਵਿੱਚੋਂ ਬਾਰ੍ਹਾਂ ਨੂੰ ਚੁਣਿਆ" ਜਾਂ "ਉਹ ਨੇ ਚੇਲਿਆਂ ਦੇ ਵਿੱਚੋਂ ਬਾਰ੍ਹਾਂ ਨੂੰ ਚੁਣਿਆ”

ਜਿਨ੍ਹਾਂ ਨੂੰ ਉਸ 'ਰਸੂਲ' ਆਖਿਆ

"ਅਤੇ ਉਸ ਨੇ ਉਨ੍ਹਾਂ ਨੂੰ 'ਰਸੂਲ' ਕਿਹਾ ਹੈ," ਜਾਂ "ਜਿਨ੍ਹਾਂ ਨੂੰ ਉਸ ਨੇ ਰਸੂਲ ਹੋਣ ਲਈ ਨਿਯੁਕਤ ਕੀਤਾ" ਜਾਂ "ਜਿਨ੍ਹਾਂ ਨੂੰ ਉਸ ਨੇ ਰਸੂਲ ਬਣਾਇਆ"