pa_tn/LUK/06/09.md

1.0 KiB

ਉਨ੍ਹਾਂ ਨੂੰ

" ਫ਼ਰੀਸੀਆਂ ਨੂੰ "

ਇਹ ਜੋਗ ਹੈ

ਇਹ ਇੱਕ ਅਲੰਕ੍ਰਿਤ ਪ੍ਰਸ਼ਨ ਦੀ ਸ਼ੁਰੂਆਤ ਹੈ| ਯਿਸੂ ਚਾਹੁੰਦਾ ਸੀ ਕਿ ਫਰੀਸੀ ਇਸ ਦੇ ਬਾਰੇ ਸੋਚਣ ਅਤੇ ਇਹ ਜਾਣਨ ਕਿ ਸਬਤ ਦੇ ਦਿਨ ਚੰਗਾ ਕਰਨਾ ਜੋਗ ਹੈ| ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ, “ਕਿਹੜਾ ਸ਼ਰ੍ਹਾ ਦੇ ਅਨੁਸਾਰ ਹੈ? ਭਲਾ ਕਰਨ ਲਈ” ਜਾਂ “ਮੂਸਾ ਦੀ ਸ਼ਰ੍ਹਾ ਸਾਨੂੰ ਕੀ ਕਰਨ ਦੀ ਇਜਾਜ਼ਤ ਦਿੰਦੀ ਹੈ?” (ਦੇਖੋ: ਅਲੰਕ੍ਰਿਤ ਪ੍ਰਸ਼ਨ)

ਆਪਣੇ ਹੱਥ ਨੂੰ ਵਧਾ

"ਆਪਣੇ ਹੱਥ ਨੂੰ ਅੱਗੇ ਵਧਾ" ਜਾਂ "ਆਪਣੇ ਹੱਥ ਨੂੰ ਵਧਾ”

ਠੀਕ ਹੋ ਗਿਆ

"ਚੰਗਾ ਹੋ ਗਿਆ"