pa_tn/LUK/05/20.md

3.0 KiB

ਮਨੁੱਖ

ਇਹ ਇਕ ਆਮ ਸ਼ਬਦ ਹੈ ਜੋ ਕਿ ਲੋਕ ਉਸ ਵਿਅਕਤੀ ਦੇ ਬਾਰੇ ਗੱਲ ਕਰਨ ਦੇ ਲਈ ਵਰਤਦੇ ਸਨ ਜਿਸ ਦਾ ਨਾਮ ਉਹ ਨਹੀਂ ਜਾਣਦੇ| ਇਹ ਗਲਤ ਹੈ, ਪਰ ਇਹ ਖਾਸ ਆਦਰ ਨੂੰ ਵੀ ਨਹੀਂ ਦਿਖਾਉਂਦਾ| ਕੁਝ ਭਾਸ਼ਾਵਾਂ ਦੇ ਵਿੱਚ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, “ਦੋਸਤ” ਜਾਂ “ਸ਼੍ਰੀਮਾਨ|”

ਤੁਹਾਡੇ ਪਾਪ ਮਾਫ਼ ਹੋ ਗਏ ਹਨ

"ਤੇਰੇ ਪਾਪ ਮਾਫ਼ ਕੀਤੇ ਗਾਏ ਹਨ" ਜਾਂ "ਮੈਂ ਤੇਰੇ ਪਾਪ ਮਾਫ਼ ਕਰ ਦਿੱਤੇ ਹਨ" (UDB)

ਇਸ ਦੇ ਬਾਰੇ ਸਵਾਲ ਕੀਤਾ

"ਇਸ ਬਾਰੇ ਚਰਚਾ ਕੀਤੀ" ਜਾਂ "ਇਸ ਬਾਰੇ ਵਿਚਾਰ ਕੀਤਾ" ਇਸ ਦਾ ਅਨੁਵਾਦ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ "ਚਰਚਾ ਕੀਤੀ ਯਿਸੂ ਦੇ ਕੋਲ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ਜਾਂ ਨਹੀਂ|"

ਇਹ ਕੌਣ ਹੈ ਜੋ ਪਰਮੇਸ਼ੁਰ ਦੇ ਦੇ ਵਰੋਧ ਵਿਚ ਕੁਫਰ ਬੱਕਦਾ ਹੈ?

ਇਹ ਅਲੰਕ੍ਰਿਤ ਪ੍ਰਸ਼ਨ ਦਿਖਾਉਂਦਾ ਹੈ ਕਿ ਜੋ ਯਿਸੂ ਨੇ ਕਿਹਾ ਉਸ ਦੇ ਬਾਰੇ ਉਹ ਕਿਨ੍ਹੇਂ ਹੈਰਾਨ ਅਤੇ ਦੁੱਖੀ ਸਨ| ਇਸ ਨੂੰ "ਇਹ ਆਦਮੀ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬਕਦਾ ਹੈ” ਜਾਂ “ ਉਸ ਨੇ ਇਹ ਕਹਿਣ ਦੇ ਦੁਆਰਾ ਪਰਮੇਸ਼ੁਰ ਦੇ ਵਿਰੋਧ ਵਿੱਚ ਕੁਫ਼ਰ ਬਕਿਆ” ਜਾਂ “ਉਹ ਕਿਸ ਤਰ੍ਹਾਂ ਸੋਚ ਸਕਦਾ ਹੈ ਕੀ ਉਹ ਪਰਮੇਸ਼ੁਰ ਦੇ ਬਾਰੇ ਇਸ ਤਰ੍ਹਾਂ ਕੁਫ਼ਰ ਬਕ ਸਕਦਾ ਹੈ” ਦੇ ਰੂਪ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ| (ਦੇਖੋ: ਅਲੰਕ੍ਰਿਤ ਪ੍ਰਸ਼ਨ)

ਕੌਣ ਪਾਪ ਮਾਫ਼ ਕਰ ਸਕਦਾ ਹੈ, ਪਰ ਕੇਵਲ ਪਰਮੇਸ਼ੁਰ ਹੀ?

ਇਹ ਅਲੰਕ੍ਰਿਤ ਪ੍ਰਸ਼ਨ ਦਾ ਵੀ ਅਨੁਵਾਦ ਕੀਤਾ ਜਾ ਸਕਦਾ ਹੈ "ਪਰਮੇਸ਼ੁਰ ਹੀ ਜੋ ਕੋਈ ਇੱਕ ਪਾਪ ਮਾਫ਼ ਕਰ ਸਕਦਾ ਹੈ” ਜਾਂ “ਪਰਮੇਸ਼ੁਰ ਤੋਂ ਇਲਾਵਾ ਕੋਈ ਵੀ ਪਾਪ ਨਹੀਂ ਮਾਫ਼ ਕਰ ਸਕਦਾ|” ਅਸਪਸ਼ੱਟ ਜਾਣਕਾਰੀ ਇਹ ਹੈ ਕਿ ਜੇ ਕੋਈ ਵਿਅਕਤੀ ਪਾਪ ਮਾਫ਼ ਕਰਨ ਦਾ ਦਾਵਾ ਕਰਦਾ ਹੈ ਤਾਂ ਉਹ ਪਰਮੇਸ਼ੁਰ ਬਣਨ ਦੀ ਕੋਸ਼ਿਸ਼ ਕਰਦਾ ਹੈ| (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)