pa_tn/LUK/05/14.md

1.5 KiB

ਕਿਸੇ ਨੂੰ ਨਾ ਦੱਸਣਾ

ਇਹ ਇੱਕ ਅਸਿੱਧਾ ਹਵਾਲਾ ਹੈ| ਇਸ ਨੂੰ ਸਿਧੇ ਹਵਾਲੇ ਦੇ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ, “ਕਿਸੇ ਨੂੰ ਨਾ ਦੱਸਣਾ|” ਅਸਪਸ਼ੱਟ ਜਾਣਕਾਰੀ, “ ਕਿ ਤੂੰ ਚੰਗਾ ਕੀਤਾ ਗਿਆ ਹੈਂ ( ਦੇਖੋ:ਭਾਸ਼ਾ ਦੇ ਵਿੱਚ ਕੌਮੇ ਅਤੇ ਸਪਸ਼ੱਟ ਅਤੇ ਅਪ੍ਰਤੱਖ ਜਾਣਕਾਰੀ)

ਸ਼ੁੱਧ ਕਰਨ ਲਈ ਬਲੀਦਾਨ ਦੇਣਾ

ਕਾਨੂੰਨ ਅਨੁਸਾਰ ਇੱਕ ਵਿਅਕਤੀ ਨੂੰ ਸ਼ੁਧ ਹੋਣ ਤੋਂ ਬਾਅਦ ਇੱਕ ਖਾਸ ਬਲੀਦਾਨ ਚੜਾਉਣ ਦੀ ਲੋੜ ਸੀ| ਇਹ ਵਿਅਕਤੀ ਰੀਤ ਅਨੁਸਾਰ ਸਾਫ਼ ਕਰਦਾ ਸੀ ਅਤੇ ਧਾਰਮਿਕ ਸਮਾਗਮਾਂ 'ਚ ਹਿੱਸਾ ਲੈਣ ਦੀ ਇਜਾਜ਼ਤ ਦਿੰਦਾ ਸੀ|

ਉਨ੍ਹਾਂ ਲਈ ਗਵਾਹੀ ਹੋਣ ਲਈ

"ਜਾਜਕਾਂ ਲਈ ਇੱਕ ਗਵਾਹੀ ਹੋਣ ਲਈ" ਜਾਂ "ਤਾਂ ਕਿ ਜਾਜਕ ਜਾਣਨ ਕਿ ਤੂੰ ਸੱਚਮੁੱਚ ਚੰਗਾ ਹੋ ਗਿਆ ਹੈਂ|” ਹੈਕਲਦੇ ਵਿੱਚ ਜਾਜਕ ਇਸ ਦਾ ਸਾਹਮਣਾ ਕਰੇਗਾ ਕਿ ਯਿਸੂ ਨੇ ਉਸ ਆਦਮੀ ਦੇ ਕੋੜ੍ਹ ਨੂੰ ਚੰਗਾ ਕੀਤਾ ਸੀ| "