pa_tn/LUK/04/23.md

719 B

ਆਪਣੇ ਘਰ ਵਿੱਚ

ਇਹ ਨਾਸਰਤ ਵਿੱਚ ਸੀ, ਉਹ ਨਗਰ ਜਿੱਥੇ ਯਿਸੂ ਵੱਡਾ ਹੋਇਆ ਸੀ |

ਕੋਈ ਵੀ ਨਬੀ ਆਪਣੇ ਦੇਸ ਵਿੱਚ ਪਰਵਾਨ ਨਹੀਂ

ਯਿਸੂ ਉਨ੍ਹਾਂ ਨੂੰ ਝਿੜਕ ਰਿਹਾ ਸੀ ਕਿਉਂਕਿ ਉਨ੍ਹਾਂ ਨੇ ਇਹ ਸੋਚ ਕੇ ਉਸ ਉੱਤੇ ਵਿਸ਼ਵਾਸ ਨਹੀਂ ਕੀਤਾ ਕਿ ਅਸੀਂ ਇਸ ਨੂੰ ਜਾਣਦੇ ਹਾਂ |

ਆਪਣਾ ਦੇਸ

ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਆਪਣਾ ਨਗਰ” ਜਾਂ “ਘਰ” |