pa_tn/LUK/03/21.md

2.6 KiB

ਤਾਂ ਇਸ ਤਰ੍ਹਾਂ ਹੋਇਆ

ਇਸ ਪੰਕਤੀ ਦਾ ਇਸਤੇਮਾਲ ਇਸ ਕਹਾਣੀ ਦੇ ਵਿੱਚ ਨਵੇਂ ਹਿੱਸੇ ਨੂੰ ਦਿਖਾਉਣ ਦੇ ਲਈ ਕੀਤਾ ਗਿਆ ਹੈ | ਜੇਕਰ ਤੁਹਾਡੀ ਭਾਸ਼ਾ ਦੇ ਵਿੱਚ ਇਸ ਤਰ੍ਹਾਂ ਕਰਨ ਦੇ ਲਈ ਢੰਗ ਹੈ, ਤਾਂ ਤੁਸੀਂ ਉਸ ਨੂੰ ਇੱਥੇ ਇਸਤੇਮਾਲ ਕਰਨ ਦੇ ਬਾਰੇ ਸੋਚ ਸਕਦੇ ਹੋ |

ਜਦੋਂ ਸਾਰੇ ਲੋਕ ਯੂਹੰਨਾ ਦੇ ਕੋਲੋਂ ਬਪਤਿਸਮਾ ਲੈ ਰਹੇ ਸਨ

ਪੰਕਤੀ “ਸਾਰੇ ਲੋਕ” ਯੂਹੰਨਾ ਦੇ ਕੋਲ ਹਾਜਰ ਲੋਕਾਂ ਦੇ ਨਾਲ ਸੰਬੰਧਿਤ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਜਦੋਂ ਯੂਹੰਨਾ ਸਾਰੇ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਯਿਸੂ ਨੇ ਵੀ ਯੂਹੰਨਾ ਤੋਂ ਬਪਤਿਸਮਾ ਲਿਆ

“ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਯੂਹੰਨਾ ਨੇ ਯਿਸੂ ਨੂੰ ਵੀ ਬਪਤਿਸਮਾ ਦਿੱਤਾ |” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਅਕਾਸ਼ ਖੁੱਲ੍ਹ ਗਿਆ

“ਅਕਾਸ਼ ਖੁੱਲ੍ਹ ਗਿਆ” ਜਾਂ “ਅਕਾਸ਼ ਖੁੱਲ੍ਹ ਗਿਆ |” ਇਹ ਕੇਵਲ ਬੱਦਲਾਂ ਦੇ ਸਾਫ਼ ਹੋ ਜਾਣ ਤੋਂ ਕੁਝ ਜਿਆਦਾ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਇਸ ਦਾ ਅਰਥ ਕੀ ਹੈ | ਸੰਭਵ ਹੈ ਕਿ ਇਸ ਦਾ ਅਰਥ ਹੋਵੇ ਕਿ ਅਕਾਸ਼ ਦੇ ਵਿੱਚ ਇੱਕ ਛੇਦ ਦਿਖਾਈ ਦਿੱਤਾ |

ਪਵਿੱਤਰ ਆਤਮਾ ਉਸ ਦੇ ਉੱਤੇ ਉਤਰਿਆ

“ਪਵਿੱਤਰ ਆਤਮਾ ਯਿਸੂ ਦੇ ਉੱਤੇ ਆਇਆ”

ਕਬੂਤਰ

ਕਬੂਤਰ ਇੱਕ ਛੋਟਾ ਅਤੇ ਸ਼ਾਂਤ ਪੰਛੀ ਹੈ ਜਿਸ ਦਾ ਇਸਤੇਮਾਲ ਅਕਸਰ ਲੋਕ ਹੈਕਲ ਦੇ ਵਿੱਚ ਬਲੀ ਦੇਣ ਲਈ ਅਤੇ ਭੋਜਨ ਲਈ ਕਰਦੇ ਸਨ | ਇਹ ਘੁੱਗੀ ਦੇ ਵਾਂਗੂੰ ਹੀ ਹੈ |

ਦੇਹ ਦਾ ਰੂਪ ਧਾਰ ਕੇ ਕਬੂਤਰ ਦੇ ਵਾਂਗੂੰ

“ਇੱਕ ਕਬੂਤਰ ਦੇ ਵਾਂਗੂੰ ਸਰੀਰ ਦੇ ਵਿੱਚ”