pa_tn/LUK/02/15.md

627 B

ਉਨ੍ਹਾਂ ਤੋਂ

“ਚਰਵਾਹਿਆਂ ਤੋਂ”

ਹਰੇਕ ਨੂੰ

“ਇੱਕ ਦੂਸਰੇ ਨੂੰ”

ਆਓ...ਸਾਨੂੰ

ਕਿਉਂਕਿ ਚਰਵਾਹੇ ਇੱਕ ਦੂਸਰੇ ਨਾਲ ਗੱਲ ਕਰ ਰਹੇ ਸਨ, ਜਿਹੜੀਆਂ ਭਾਸ਼ਾਵਾਂ ਵਿੱਚ “ਅਸੀਂ” ਅਤੇ “ਸਾਨੂੰ” ਦਾ ਸੰਮਲਿਤ ਢਾਂਚਾ ਹੈ ਉਨ੍ਹਾਂ ਨੂੰ ਇੱਥੇ ਸੰਮਲਿਤ ਢਾਂਚੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ | (ਦੇਖੋ: ਸੰਮਲਿਤ)