pa_tn/JUD/01/01.md

1.3 KiB

ਯਹੂਦਾਹ, ਦਾ ਦਾਸ

ਯਹੂਦਾਹ ਯਾਕੂਬ ਦਾ ਭਰਾ ਹੈ. ਸਮਾਂਤਰ ਅਨੁਵਾਦ: “ਮੈਂ ਯਹੂਦਾਹ, ਦਾ ਦਾਸ |” (ਦੇਖੋ: ਨਾਮਾਂ ਦਾ ਅਨੁਵਾਦ ਕਰਨਾ)

ਅਤੇ ਯਾਕੂਬ ਦਾ ਭਰਾ

ਯਾਕੂਬ ਅਤੇ ਯਹੂਦਾਹ ਯਿਸੂ ਦੇ ਸੌਤੇਲੇ ਭਰਾ ਹਨ |

ਪਿਤਾ ਪਰਮੇਸ਼ੁਰ ਵਿੱਚ ਪਿਆਰੇ

“ਪਿਤਾ ਪਰਮੇਸ਼ੁਰ ਤੁਹਾਨੂੰ ਪ੍ਰੇਮ ਕਰਦਾ ਹੈ”

ਅਤੇ ਯਿਸੂ ਮਸੀਹ ਲਈ ਰੱਖੇ ਹੋਏ

“ਅਤੇ ਉਹ ਸੁਰੱਖਿਅਤ ਹਨ ਜਿਹੜੇ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਹਨ”

ਤੁਹਾਡੇ ਲਈ ਦਯਾ, ਸ਼ਾਂਤੀ ਅਤੇ ਪ੍ਰੇਮ ਵੱਧਦਾ ਜਾਵੇ

“ਤੁਸੀਂ” ਉਹਨਾਂ ਸਾਰਿਆਂ ਮਸੀਹਾਂ ਲਈ ਹੈ ਜਿਹਨਾਂ ਨੇ ਇਸ ਪੱਤ੍ਰੀ ਨੂੰ ਪ੍ਰਾਪਤ ਕਰਨਾ ਸੀ | ਸਮਾਂਤਰ ਅਨੁਵਾਦ: “ਦਯਾ, ਸ਼ਾਂਤੀ ਅਤੇ ਪ੍ਰੇਮ ਤੁਹਾਡੇ ਲਈ ਹਮੇਸ਼ਾਂ ਵੱਧਦਾ ਜਾਵੇ |” (ਦੇਖੋ: ਤੁਸੀਂ ਦੇ ਰੂਪ)