pa_tn/JHN/20/03.md

628 B

ਮਰਿਯਮ ਨੇ ਬਸ ਯੂਹੰਨਾ ਅਤੇ ਪਤਰਸ ਨੂੰ ਦੱਸਿਆ ਕਿ ਕਿਸੇ ਨੇ ਯਿਸੂ ਦੇ ਸਰੀਰ ਨੂੰ ਹਟਾ ਦਿੱਤਾ ਸੀ|

ਬਾਕੀ ਚੇਲੇ

ਯੂਹੰਨਾ ਆਪਣਾ ਨਾਮ ਦੇਣ ਦੀ ਬਜਾਏ ਆਪਣੇ ਆਪ ਦਾ ਜ਼ਿਕਰ ਕਰ ਕੇ ਉਸ ਦੀ ਨਿਮਰਤਾ ਨੂੰ ਜ਼ਾਹਰ ਕਰਦਾ ਹੈ|

ਸੂਤੀ ਕੱਪੜਾ

ਇਹ ਇੱਕ ਦਫ਼ਨਾਉਣ ਦਾ ਕੱਪੜਾ ਸੀ ਜਿਸ ਨਾਲ ਯਿਸੂ ਦੇ ਸਰੀਰ ਨੂੰ ਵਲੇਟਿਆ ਸੀ|