pa_tn/JHN/11/56.md

1.8 KiB

ਇਸ ਦਾ ਅਰਥ ਹੈ ਕਿ ਆਇਤ 57 ਦੀ ਆਇਤ 56 ਨਾਲ ਕੀ ਹੁੰਦਾ ਹੈ ਤੁਹਾਨੂੰ ਹੈਰਾਨ ਕਰ ਸਕਦੀ ਹੈ, ਤਾਂ ਤੁਸੀਂ ਇਹਨਾ ਆਇਤਾਂ ਨੂੰ ਜੋੜ ਕੇ 57 ਆਇਤ ਨੂੰ 56 ਦੇ ਅੱਗੇ ਲਾ ਕੇ ਛੇਤੀ ਸਮਝ ਸਕਦੇ ਹੋ|(ਦੇਖੋ: ਘਟਨਾਵਾਂ ਦਾ ਕ੍ਰਮ)

ਉਹ ਯਿਸੂ ਨੂੰ ਭਾਲ ਰਹੇ ਸਨ

“ਉਹ” ਸ਼ਬਦ ਦਾ ਇਸਤੇਮਾਲ ਯਹੂਦੀ ਲੋਕਾਂ ਲਈ ਕੀਤਾ ਗਿਆ ਹੈ ਜਿਹੜੇ ਯਰੂਸ਼ਲਮ ਵੱਲ ਜਾ ਰਹੇ ਸਨ|

ਹੁਣ ਮੁੱਖ ਯਾਜਕ

ਇਹ ਪਿੱਛੇ ਦੀ ਜਾਣਕਾਰੀ ਹੈ ਇਹ ਵਿਸਥਾਰ ਨਾਲ ਦੱਸਦਾ ਹੈ ਕਿ ਯਹੂਦੀ ਭਗਤ ਕਿਉਂ ਹੈਰਾਨ ਸਨ ਕਿ ਯਿਸੂ ਤਿਉਹਾਰ ਵਿੱਚ ਆਵੇਗਾ ਕੀ ਨਹੀਂ, ਇੱਥੇ ਇਸਤੇਮਾਲ ਕਰੋ| (ਦੇਖੋ: ਲਿਖਣ ਸ਼ੈਲੀ

ਪਿਛੋਕੜ ਦੀ ਜਾਣਕਾਰੀ)

ਤੁਸੀ ਕੀ ਸੋਚਦੇ ਹੋ? ਕੀ ਉਹ ਤਿਉਹਾਰ ਵਿਚ ਨਹੀ ਆਵੇਗਾ?

ਇੱਥੇ ਬੋਲਣ ਵਾਲੇ ਹੈਰਾਨ ਹੋ ਰਹੇ ਸਨ ਕਿ ਯਿਸੂ ਤਿਉਹਾਰ ਵਿੱਚ ਤਾਂ ਵੀ ਆਵੇਗਾ ਭਾਵੇਂਂ ਉਸ ਨੂੰ ਫੜੇ ਜਾਣ ਦਾ ਖਤਰਾ ਹੈ|ਉਸਨੇ ਆਪਣੇ ਆਲੇ ਦੁਆਲੇ ਵਾਲਿਆ ਦੇ ਸੁਝਾਅ ਪੁੱਛੇ| ਸਮਾਂਤਰ ਅਨੁਵਾਦ: “ਕੀ ਤੁਸੀ ਸੋਚਦੇ ਹੋ ਕੀ ਯਿਸੂ ਵੀ ਤਿਉਹਾਰ ਵਿੱਚ ਆਉਣ ਤੋਂ ਡਰਿਆ ਹੋਵੇਗਾ?” (ਦੇਖੋ: ਸਪੱਸ਼ਟ ਅਤੇ ਅਪ੍ਰਤੱਖ)