pa_tn/JHN/11/43.md

714 B

ਖੱਫ਼ਨ ਦੇ ਕੱਪੜੇ ਨਾਲ ਹੱਥ ਅਤੇ ਪੈਰ ਬੰਨ੍ਹੇ ਸਨ, ਅਤੇ ਉਸਦਾ ਚਿਹਰਾ ਕੱਪੜੇ ਨਾਲ ਲਗਭਗ ਬੰਨਇਆ ਹੋਇਆ ਸੀ|

. ਉਸ ਸਮੇਂ ਦਾ ਦਫਨਾਉਂਣ ਦਾ ਤਰੀਕਾ ਮਰੇ ਹੋਏ ਦੇ ਸਰੀਰ ਨੂੰ ਇਕ ਲੰਮੇ ਸੁਤੀ ਦੇ ਕਪੜੇ ਨਾਲ ਲਪੇਟਿਆ ਜਾਂਦਾ ਸੀ|

ਯਿਸੂ ਨੇ ਉਹਨਾਂ ਨੂੰ ਕਿਹਾ

ਸਬਦ “ਉਹਨਾਂ” ਉਹਨਾਂ ਲੋਕਾਂ ਵੱਲ ਸੰਕੇਤ ਕਰਦਾ ਹੈ ਜਿਹੜੇ ਉਥੇ ਸਨ ਅਤੇ ਚਮਤਕਾਰ ਨੂੰ ਵੇਖਿਆ|