pa_tn/JHN/10/17.md

784 B

ਯਿਸੂ ਲਗਾਤਾਰ ਭ੍ਹੀੜ ਨਾਲ ਗੱਲਬਾਤ ਕਰ ਰਿਹਾ ਹੈ|

ਮੈਂ ਆਪਣਾ ਜ਼ੀਵਨ ਦਿੰਦਾ ਹਾਂ ਤਾਂਕਿ ਦੁਬਾਰਾ ਲੈ ਸਕਾਂ

ਯਿਸੂ ਲਈ ਇਹ ਕਹਿਣਾ ਬਹੁਤ ਹਲੀਮੀ ਵਾਲਾ ਰਸਤਾ ਜਾਣ ਪੈਂਦਾ ਹੈ ਕਿ ਉਹ ਮਰ ਜਾਵੇਗਾ ਅਤੇ ਆਪਣਾ ਜੀਵਨ ਦੁਬਾਰਾ ਪ੍ਰਾਪਤ ਕਰੇਗਾ| ਸਮਾਂਤਰ ਅਨੁਵਾਦ: “ਮੈਂ ਆਪਣੇ ਆਪ ਨੂੰ ਮਰਨ ਲਈ ਦਿੰਦਾ ਹਾਂ ਤਾਂ ਕਿ ਮੈਂ ਦੁਬਾਰਾ ਆਪਣੇ ਆਪ ਵਿੱਚ ਜੀਵਨ ਪ੍ਰਾਪਤ ਕਰ ਸਕਾਂ”| (ਦੇਖੋ: ਵਿਅੰਜਨ)