pa_tn/JHN/07/47.md

819 B

ਫ਼ਰੀਸੀਆਂ ਨੇ ਉਹਨਾਂ ਨੂੰ ਉੱਤਰ ਦਿੱਤਾ

“ਉਹਨਾਂ”ਹੈਕਲ਼ ਦੇ ਪਹਿਰੇਦਾਰਾਂ ਦਾ ਹਵਾਲਾ ਦਿੰਦਾ ਹੈ|

“ ਕੀ ਤੁਸੀਂ ਵੀ ਮੂਰਖ ਬਣ ਗਏ?”

ਤੁਸੀਂ ਵੀ ਬਾਕੀਆਂ ਦੇ ਵਾਂਗੂੰ ਮੂਰਖ ਬਣਾਏ ਗਏ”| (ਦੇਖੋ: ਅਲੰਕ੍ਰਿਤ ਪ੍ਰਸ਼ਨ)

“ਮੂਰਖ”

ਬਹਿਕਾਏ ਜਾਣਾ

ਕੀ ਉਸ ਉੱਤੇ ਕਿਸੇ ਹਾਕਮ, ਜਾਂ ਕਿਸੇ ਵੀ ਫ਼ਰੀਸੀ ਨੇ ਭਰੋਸਾ ਕੀਤਾ?

ਕਿਸੇ ਵੀ ਫ਼ਰੀਸੀ ਜਾਂ ਹਾਕਮ ਨੇ ਉਸ ਉੱਤੇ ਭਰੋਸਾ ਨਾ ਕੀਤਾ| (ਵੇਖ: ਅਲੰਕ੍ਰਿਤ ਪ੍ਰਸ਼ਨ)