pa_tn/JHN/06/35.md

912 B

ਯਿਸੂ ਲਗਾਤਾਰ ਲੋਕਾਂ ਨਾਲ ਗਲ ਕਰ ਰਿਹਾ ਹੈ(6:32)

ਮੈਂ ਜੀਵਨ ਦੀ ਰੋਟੀ ਹਾਂ

ਯਿਸੂ ਆਪਣੇ ਆਪ ਦੀ ਤੁਲਨਾ ਰੋਟੀ ਨਾਲ ਕਰ ਰਿਹਾ ਹੈ| ਜਿਵੇਂ ਕੀ ਰੋਟੀ ਸਾਡੇ ਸਰੀਰ ਲਈ ਜ਼ਰੂਰੀ ਹੈ, ਉਸੇ ਤਰ੍ਹਾਂ ਯਿਸੂ ਸਾਡੇ ਆਤਮਿਕ ਜੀਵਨ ਲਈ ਜ਼ਰੂਰੀ ਹੈ|(ਦੇਖੋ: ਅਲੰਕਾਰ)

ਜਿਹੜਾ ਕੋਈ ਮੇਰੇ ਕੋਲ ਆਵੇਗਾ ਮੈ ਉਸ ਨੂੰ ਬਿਲਕੁਲ ਨਹੀ ਛੱਡਾਂਗਾ

“ਹਰ ਇੱਕ ਜਿਹੜਾ ਮੇਰੇ ਕੋਲ ਆਵੇਗਾ ਮੈ ਉਸ ਨੂੰ ਆਪਣੇ ਨਾਲ ਰੱਖਾਂਗਾ|“(ਦੇਖੋ:ਨਾਹਵਾਚਕ ਦੇ ਨਾਲ ਦੀ ਹਾਂਵਾਚਕ ਪੁਸ਼ਟੀ ਕਰਨਾ)