pa_tn/JHN/06/32.md

583 B

ਯਿਸੂ ਲਗਾਤਾਰ ਲੋਕਾਂ ਨਾਲ ਗਲ ਕਰ ਰਿਹਾ ਹੈ(6:32)

ਸੱਚੀ, ਸੱਚੀ

ਇਸਦਾ ਅਨੁਵਾਦ 1:51 ਦੇ ਵਾਂਗੂੰ ਕਰੋ

ਸੱਚੀ ਰੋਟੀ

ਯਿਸੂ ਆਪਣੇ ਆਪ ਦੀ ਤੁਲਨਾ ਰੋਟੀ ਨਾਲ ਕਰ ਰਿਹਾ ਹੈ| ਜਿਵੇਂ ਕੀ ਰੋਟੀ ਸਾਡੇ ਸਰੀਰ ਲਈ ਜ਼ਰੂਰੀ ਹੈ, ਉਸੇ ਤਰ੍ਹਾਂ ਯਿਸੂ ਸਾਡੇ ਆਤਮਿਕ ਜੀਵਨ ਲਈ ਜ਼ਰੂਰੀ ਹੈ|(ਦੇਖੋ: ਅਲੰਕਾਰ)