pa_tn/JHN/06/13.md

417 B

ਉੁਹ ਇਕੱਠੇ ਹੋਏ

“ਚੇਲੇ ਇਕੱਠੇ ਹੋਏ”

ਬਚਿਆ ਹੋਇਆ

ਉਹ ਭੋਜਨ ਜਿਹੜਾ ਕਿਸੇ ਨੇ ਨਹੀ ਖਾਦਾ ਸੀ|

ਇਹ ਚਿੰਨ੍ਹ

ਯਿਸੂ ਨੇ ਪੰਜ ਹਜ਼ਾਰ ਲੋਕਾਂ ਨੂੰ ਜ਼ੌ ਦੀਆਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਨਾਲ ਖਵਾਇਆ|