pa_tn/JHN/06/10.md

1.3 KiB

ਬੈਠ ਜਾਉ

ਜਾਂ “ਲੇਟ ਜਾਉ,”ਇਹ ਤੁਹਾਡੀ ਸਥਾਨਿਕ ਪਰਮਪਰਾ ਤੇ ਨਿਰਭਰ ਕਰਦਾ ਹੈ

(ਹੁਣ ਉਸ ਜਗਹ ਤੇ ਬਹੁਤ ਜਿਆਦਾ ਘਾਹ ਸੀ)|

ਲੋਕਾਂ ਦੇ ਬੈਠਣ ਲਈ ਇਹ ਇੱਕ ਆਰਾਮ ਦਾਯਿਕ ਜਗ੍ਹਾ ਸੀ|

ਲੋਕ… ਆਦਮੀ……ਇਨਸਾਨ….ਭੀੜ (ਦੇਖੋ: ਅਲੰਕਾਰ)

ਪੰਜ ਹਜ਼ਾਰ ਦੀ ਸੰਖਿਆ ਵਿੱਚ

ਭੀੜ ਜਿਸ ਵਿਚ ਔਰਤਾਂ ਅਤੇ ਬੱਚੇ ਸ਼ਾਮਿਲ ਸਨ(6:4

5), ਸਿਰਫ ਲੋਕਾਂ ਦੀ ਗਿਣਤੀ ਹੋਈ ਸੀ|

ਧੰਨਵਾਦ ਦੇਣਾ

ਯਿਸੂ ਪਰਮੇਸ਼ੁਰ ਪਿਤਾ ਦੇ ਅੱਗੇ ਪ੍ਰਾਰਥਨਾ ਕਰ ਰਹੇ ਸਨ ਅਤੇ ਰੋਟੀ ਅਤੇ ਮੱਛੀ ਲਈ ਧੰਨਵਾਦ ਕਰ ਰਹੇ ਹਨ|

ਉਹ ਪਰੇਸ਼ਾਨ ਸੀ

ਪਹਿਲਾ ਯਿਸੂ ਨੇ ਰੋਟੀ ਅਤੇ ਮੱਛੀ ਨੂੰ ਤੋੜਿਆ ਅਤੇ ਅਪਣੇ ਚੇਲਿਆਂ ਨੂੰ ਵੰਡ ਦਿੱਤੀਆਂ|ਤਦ ਚੇਲਿਆਂ ਨੇ ਰੋਟੀ ਅਤੇ ਮੱਛੀ ਨੂੰ ਲੋਕਾਂ ਨੂੰ ਵੰਡ ਦਿੱਤਾ|