pa_tn/JHN/04/01.md

846 B

ਹੁਣ ਜਦ ਯਿਸੂ ਨੂੰ ਪਤਾ ਲੱਗਿਆ

ਸ਼ਬਦ “ਹੁਣ” ਕਹਾਣੀ ਦੇ ਵਿਸ਼ੇ ਨੂੰ ਬਦਲਣ ਦੇ ਲਈ ਵਰਤਿਆ ਗਿਆ ਹੈ; ਇਹ ਕਹਾਣੀ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸ਼ਬਦ ਨਾਲ ਯਿਸੂ ਲਈ ਪਹਿਲੀ ਆਇਤ ਦੀ ਕਾਰਵਾਈ ਵਿੱਚ ਬਦਲਿਆ ਗਿਆ ਹੈ|

ਯਿਸੂ ਆਪ ਬਪਤਿਸਮਾ ਨਹੀਂ ਦੇ ਰਿਹਾ ਸੀ

“ਅਸਲ ਵਿੱਚ ਇਹ ਯਿਸੂ ਨਹੀਂ ਸੀ ਜੋ ਲੋਕਾਂ ਨੂੰ ਬਪਤਿਸਮਾ ਦਿੰਦਾਂ ਸੀ”| ਸ਼ਬਦ “ਆਪਣੇ ਆਪ” ਨੂੰ ਯਿਸੂ ਨਾਲ ਜੋੜਣ ਤੇ ਜੋਰ ਦਿੰਦਾ ਹੈ|(ਦੇਖੋ: ਭਾਵਵਾਚਕ ਨਾਮ)