pa_tn/JHN/03/07.md

916 B

ਯਿਸੂ ਲਗਾਤਾਰ ਨਿਕੋਦਿਮੁਸ ਨਾਲ ਗੱਲ ਕਰ ਰਿਹਾ ਹੈ|

ਤੇਰਾ ਦੂਸਰਾ ਜਨਮ ਹੋਣਾ ਜ਼ਰੂਰੀ ਹੈ

“ਤੇਰਾ ਜਨਮ ਉੱਪਰ ਤੋਂ ਹੋਣਾ ਜ਼ਰੂਰੀ ਹੈ”| ਜਾਂ ਪਰਮੇਸ਼ੁਰ ਤੈਨੂੰ ਜ਼ਰੂਰ ਜੀਵਨ ਦੇਵੇ” (ਦੇਖੋ ਨੋਟ ਯੂਹੰਨਾ ਦੀ ਇੰਜ਼ੀਲ 3:3

4|)

ਹਵਾ ਜਿੱਧਰ ਚਾਹੁੰਦੀ ਉੱਧਰ ਵਗਦੀ ਹੈ

ਇੱਥੇ ਇਸ ਦੇ ਦੋ ਅਰਥ ਹਨ| ਸਰੋਤ ਦੀ ਭਾਸ਼ਾ ਵਿੱਚ ਹਵਾ ਅਤੇ ਆਤਮਾ ਇੱਕ ਹੀ ਸ਼ਬਦ ਹਨ| ਅਲੱਗ ਅਨੁਵਾਦ: “ਪਵਿੱਤਰ ਆਤਮਾ ਹਵਾ ਦੇ ਵਾਂਗੂੰ ਹੈ ਜਿੱਧਰ ਚਾਹੁੰਦੀ ਹੈ ਉਧਰ ਵਗਦੀ ਹੈ”| (ਦੇਖੋ: ਮੂਰਤ)