pa_tn/JHN/02/12.md

609 B

ਉਹ ਥੱਲੇ ਗਿਆ

ਇਸ ਦਾ ਅਰਥ ਹੈ ਕਿ ਉਹ ਉੱਪਰਲੀ ਜਗ੍ਹਾ ਤੋਂ ਹੇਠਲੀ ਜਗ੍ਹਾ ਵੱਲ ਸਫ਼ਰ ਕਰ ਰਹੇ ਸੀ| ਕਨਾਨ ਦੱਖ਼ਣ ਪੱਛਮ ਦੇ ਕਫ਼ਰਨਾਹੂਮ ਵਿੱਚ ਹੈ, ਪਰ ਇਹ ਬਹੁਤ ਉੱਚੀ ਜਗ੍ਹਾ ਤੇ ਹੈ|

ਉਸਦੇ ਭਰਾ

ਇਹ ਸ਼ਬਦ ਭੈਣਾਂ ਅਤੇ ਭਰਾਂਵਾ ਨੂੰ ਸੰਮਲਿਤ ਕਰਦਾ ਹੈ| ਯਿਸੂ ਦੇ ਸਾਰੇ ਭੈਣ ਅਤੇ ਭਰਾ ਉਸ ਤੋਂ ਛੋਟੇ ਸਨ|