pa_tn/JAS/01/17.md

2.0 KiB

ਉਤਾਂਹ ਤੋਂ

“ਸਵਰਗ ਤੋਂ”

ਜੋਤਾਂ ਦਾ ਪਿਤਾ

ਪਰਮੇਸ਼ੁਰ ਆਕਾਸ਼ ਵਿਚਲੀਆਂ ਸਾਰੀਆਂ ਜੋਤਾਂ ਦਾ ਬਣਾਉਣ ਵਾਲਾ ਹੈ (ਸੂਰਜ, ਚੰਦਰਮਾ, ਅਤੇ ਤਾਰੇ ) |

ਉਹ ਘੁੰਮਣ ਵਾਲੇ ਪਰਛਾਵੇਂ ਦੀ ਤਰ੍ਹਾਂ ਬਦਲਦਾ ਨਹੀਂ ਹੈ

ਇਹ ਇੱਕ ਮਿਸਾਲ ਹੈ ਜੋ ਨਾ ਬਦਲਣ ਵਾਲੇ ਪਰਮੇਸ਼ੁਰ ਦੀ ਤੁਲਨਾ ਇੱਕ ਸਥਿਰ ਜੋਤ ਦੇ ਰੂਪ ਵਿੱਚ ਅਕਾਸ਼ ਦੀਆਂ ਬਦਲਣ ਅਤੇ ਚੱਲਣ ਵਾਲੀਆਂ ਜੋਤਾਂ ਨਾਲ ਕਰਦੀ ਹੈ (ਸੂਰਜ, ਚੰਦਰਮਾ, ਅਤੇ ਤਾਰੇ )| ਸਮਾਂਤਰ ਅਨੁਵਾਦ : “ਪਰਮੇਸ਼ੁਰ ਪਰਛਾਵੇਂ ਦੀ ਤਰ੍ਹਾਂ ਨਹੀਂ ਬਦਲਦਾ ਜਿਹੜਾ ਆਉਂਦਾ ਅਤੇ ਜਾਂਦਾ ਰਹਿੰਦਾ ਹੈ |” (ਦੇਖੋ: ਮਿਸਾਲ)

ਸਾਨੂੰ ਦੇਣ ਲਈ

ਸ਼ਬਦ “ਸਾਨੂੰ” ਯਾਕੂਬ ਅਤੇ ਉਸ ਦੇ ਸਰੋਤਿਆਂ ਨਾਲ ਸੰਬੰਧਿਤ ਹੈ (ਦੇਖੋ: ਸੰਮਲਿਤ) |

ਸਾਨੂੰ ਜੀਵਨ ਦੇਣਾ

“ਸਾਨੂੰ ਆਤਮਿਕ ਜੀਵਨ ਦੇਣਾ” (UDB)

ਸਚਾਈ ਦਾ ਬਚਨ

“ਖ਼ੁਸ਼ਖਬਰੀ” ਜਾਂ “ਯਿਸੂ ਦੀਆਂ ਸਿਖਿਆਵਾਂ”

ਪਹਿਲੇ ਫਲ ਵਰਗੇ

ਯਾਕੂਬ ਜੋਰ ਦਿੰਦਾ ਹੈ ਕਿ ਫਸਲ ਦੇ ਪਹਿਲੇ ਫਲ ਦੇ ਵਾਂਗੂ, ਵਿਸ਼ਵਾਸੀ ਜੋ ਭਵਿੱਖ ਵਿੱਚ ਹੋਣਗੇ ਉਹਨਾਂ ਵਿਚੋਂ ਉਸ ਦੇ ਸਰੋਤੇ ਪਹਿਲੇ ਵਿਸ਼ਵਾਸੀ ਹੋਣ | (ਦੇਖੋ: ਮਿਸਾਲ) ਉਹ ਦੀਆਂ ਸਾਰੀਆਂ ਰਚਨਾਵਾਂ ਦੇ ਵਿੱਚ

“ਉਸ ਦੇ ਲੋਕਾਂ ਦੇ ਵਿੱਚ”