pa_tn/JAS/01/12.md

2.1 KiB

ਧੰਨ ਹੈ ਉਹ ਮਨੁੱਖ

“ਉਹ ਵਿਅਕਤੀ ਖ਼ੁਸ਼ ਹੈ”

ਜੋ ਪਰਤਾਵੇ ਨੂੰ ਸਹਿ ਲੈਂਦਾ ਹੈ

“ਜਦੋਂ ਮੁਸ਼ਕਿਲ ਆਉਂਦੀ ਹੈ ਉਸ ਸਮੇਂ ਮਜਬੂਤ ਰਹਿੰਦਾ ਹੈ”

ਉਹ ਪ੍ਰਾਪਤ ਕਰੇਗਾ

“ਪਰਮੇਸ਼ੁਰ ਉਸ ਨੂੰ ਦੇਵੇਗਾ”

ਜੀਵਨ ਦਾ ਮੁਕਟ ਪ੍ਰਾਪਤ ਕਰਨਾ

“ਜੀਵਨ ਦਾ ਮੁਕਟ” ਪਰਮੇਸ਼ੁਰ ਦੁਆਰਾ ਉਸ ਨੂੰ ਇਨਾਮ ਵਿੱਚ ਸਦੀਪਕ ਜੀਵਨ ਦੇਣ ਦਾ ਇੱਕ ਚਿੱਤਰਣ ਹੈ | ਇਸ ਦਾ ਅਨੁਵਾਦ ਕੀਤਾ ਜਾ ਸਕਦਾ ਹੈ “ਸਦੀਪਕ ਦੇ ਜੀਵਨ ਦੇ ਆਪਣੇ ਇਨਾਮ ਨੂੰ ਪ੍ਰਾਪਤ ਕਰਨਾ |”

ਜੋ ਪਰਮੇਸ਼ੁਰ ਨੂੰ ਪ੍ਰੇਮ ਕਰਨ ਵਾਲਿਆਂ ਨਾਲ ਵਾਅਦਾ ਕੀਤਾ ਗਿਆ ਹੈ

“ਪਰਮੇਸ਼ੁਰ ਨੇ ਉਹਨਾਂ ਨਾਲ ਜੀਵਨ ਦੇ ਮੁਕਟ ਦਾ ਵਾਅਦਾ ਕੀਤਾ ਹੈ ਜਿਹੜੇ ਉਸ ਨੂੰ ਪ੍ਰੇਮ ਕਰਦੇ ਹਨ” (ਦੇਖੋ: ਕਿਰਿਆਸ਼ੀਲ ਜਾਂ ਸੁਸਤ)

ਜਦੋਂ ਉਹ ਪਰਤਾਇਆ ਜਾਂਦਾ ਹੈ

“ਜਦੋਂ ਕੋਈ ਬੁਰਾ ਕੰਮ ਕਰਨ ਲਈ ਉਸ ਦੀ ਕਾਮਨਾ ਹੁੰਦੀ ਹੈ”

ਇਹ ਪਰਤਾਵਾ ਪਰਮੇਸ਼ੁਰ ਵੱਲੋਂ ਹੈ

“ਪਰਮੇਸ਼ੁਰ ਮੇਰੇ ਤੋਂ ਕੁਝ ਬੁਰਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ”

ਪਰਮੇਸ਼ੁਰ ਬੁਰੇ ਕੰਮਾਂ ਤੋਂ ਪਰਤਾਇਆ ਨਹੀਂ ਜਾਂਦਾ

“ਪਰਮੇਸ਼ੁਰ ਬੁਰਾ ਕੰਮ ਕਰਨ ਦੀ ਕਾਮਨਾ ਨਹੀਂ ਕਰਦਾ” ਪਰਮੇਸ਼ੁਰ .... ਕਿਸੇ ਨੂੰ ਪਰਤਾਉਂਦਾ ਨਹੀਂ

“ਪਰਮੇਸ਼ੁਰ ਕਿਸੇ ਤੋਂ ਵੀ ਬੁਰਾ ਕਰਾਉਣ ਦੀ ਕੋਸ਼ਿਸ਼ ਨਹੀਂ ਕਰਦਾ”