pa_tn/JAS/01/09.md

1.8 KiB

ਗਰੀਬ ਭਰਾ

“ਵਿਸ਼ਵਾਸੀ ਜਿਸ ਕੋਲ ਜਿਆਦਾ ਪੈਸਾ ਨਹੀਂ ਹੈ”

ਆਪਣੀ ਉੱਚੀ ਪਦਵੀ ਤੇ ਅਭਿਮਾਨ ਕਰੇ

“ਖ਼ੁਸ਼ ਹੋਵੇ ਕਿ ਪਰਮੇਸ਼ੁਰ ਨੇ ਉਸਨੂੰ ਆਦਰ ਦਿੱਤਾ ਹੈ |”

ਜਦੋਂ ਕਿ ਧਨਵਾਨ ਭਰਾ

“ਅਤੇ ਉਹ ਜਿਸ ਕੋਲ ਬਹੁਤ ਪੈਸਾ ਹੈ”

ਆਪਣੀ ਨਮਰਤਾ ਵਿੱਚ

ਪਦਲੋਪ ਪੰਕਤੀ “ਅਭਿਮਾਨ ਕਰੇ” ਛੱਡ ਦਿੱਤੀ ਗਈ ਹੈ | ਇਸ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ “ਖ਼ੁਸ਼ ਹੋਵੇ ਕਿ ਪਰਮੇਸ਼ੁਰ ਨੇ ਉਸ ਨੂੰ ਨਮਰਤਾ ਸਿਖਾਈ ਹੈ |” (ਦੇਖੋ: ਅੰਡਾਕਾਰ )

ਉਹ ਇੱਕ ਘਾਹ ਦੇ ਫੁੱਲ ਵਾਂਙੁ ਜਾਂਦਾ ਰਹੇਗਾ

ਇਹ ਮਿਸਾਲ ਦਰਸਾਉਂਦੀ ਹੈ ਕਿ ਅਮੀਰ ਲੋਕ ਵੀ ਮਰਦੇ ਹਨ, ਜਿਵੇਂ ਹਰ ਇੱਕ ਜਿਉਂਦੀ ਚੀਜ਼ ਮਰਦੀ ਹੈ | ਇਹ ਜੋਰ ਦਿੰਦਾ ਹੈ ਕਿ ਇੱਕ ਅਮੀਰ ਨੂੰ ਨਮਰ ਕਿਉਂ ਹੋਣਾ ਚਾਹੀਦਾ ਹੈ | (ਦੇਖੋ: ਮਿਸਾਲ)

ਮੁਰਝਾ ਦੇਣ ਵਾਲੀ ਤਪਸ਼ ਨਾਲ

“ਅਤੇ ਇਹ ਗਰਮੀ ਹੈ” ਜਾਂ “ਮੁਰਝਾ ਦੇਣ ਵਾਲੀ ਗਰਮ ਹਵਾ” (UDB) ਧਨਵਾਨ ਆਪਣੇ ਚਲਣਾਂ ਵਿੱਚ ਕੁਮਲਾ ਜਾਵੇਗਾ

“ਧਨਵਾਨ ਮਰ ਜਾਵੇਗਾ ਜਦੋਂ ਉਹ ਹੋਰ ਧਨ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰ ਰਿਹਾ ਹੋਵੇਗਾ”