pa_tn/HEB/12/14.md

1.7 KiB

ਅਤੇ ਪਵਿੱਤਰਤਾਈ ਵੀ

ਸਮਾਂਤਰ ਅਨੁਵਾਦ: “ਅਤੇ ਪਵਿੱਤਰਤਾਈ ਦਾ ਪਿੱਛਾ ਵੀ ਕਰੋ” (ਦੇਖੋ: ਅੰਡਾਕਾਰ)

ਵੇਖਣਾ ਕੀਤੇ ਕੋਈ ਪਰਮੇਸ਼ੁਰ ਦੀ ਕਿਰਪਾ ਤੋਂ ਰਹਿ ਨਾ ਜਾਵੇ ਅਤੇ ਨਾ ਹੋਵੇ ਕਿ ਕੋਈ ਕੁੜਤਣ ਦੀ ਜੜ੍ਹ ਫੁੱਟ ਕੇ ਦੁੱਖ ਨਾ ਦੇਵੇ ਅਤੇ ਬਾਹਲੇ ਉਸ ਦੇ ਕਾਰਨ ਭ੍ਰਿਸ਼ਟ ਹੋ ਜਾਣ

ਸਮਾਂਤਰ ਅਨੁਵਾਦ: “ਕੋਈ ਪਰਮੇਸ਼ੁਰ ਦੀ ਕਿਰਪਾ ਤੋਂ ਰਹਿ ਨਾ ਜੇਵ, ਨਾ ਕਿ ਕੋਈ ਕੁੜਤਣ ਦੀ ਜੜ੍ਹ ਫੁੱਟ ਨਿੱਕਲੇ ਜੋ ਦੁੱਖ ਦੇਵੇ ਅਤੇ ਬਹੁਤ ਸਾਰੇ ਉਸ ਦੇ ਕਾਰਨ ਭ੍ਰਿਸ਼ਟ ਹੋ ਜਾਣ”

ਪਰਮੇਸ਼ੁਰ ਦੀ ਕਿਰਪਾ ਤੋਂ ਰਹਿ ਜਾਵੇ

ਸਮਾਂਤਰ ਅਨੁਵਾਦ: “ਪਰਮੇਸ਼ੁਰ ਦੀ ਕ੍ਰਿਪਾ ਨੂੰ ਪ੍ਰਾਪਤ ਕਰੇ ਅਤੇ ਫਿਰ ਇਸ ਨੂੰ ਜਾਣ ਦੇਵੇ”

ਕੁੜੱਤਣ ਦੀ ਜੜ੍ਹ

ਉਹ ਵਿਅਕਤੀ ਜਿਹੜਾ ਦੂਸਰਿਆਂ ਤੋਂ ਬੁਰਾਈ ਕਰਾਉਂਦਾ ਹੈ, ਜਿਵੇਂ ਇੱਕ ਕੌੜੀ ਜੜ੍ਹ ਭੋਜਨ ਵਿੱਚ ਪਾਈ ਜਾਵੇ (ਦੇਖੋ: ਅਲੰਕਾਰ)

ਧਿਆਨ ਦੇਵੋ...ਏਸਾਓ ਦੇ ਵਾਂਗੂੰ

ਸਮਾਂਤਰ ਅਨੁਵਾਦ: “ਧਿਆਨ ਦੇਵੋ...ਜਿਵੇਂ ਤੁਹਾਡੇ ਵਿੱਚ ਏਸਾਓ” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ)