pa_tn/HEB/09/23.md

6 lines
1.3 KiB
Markdown

# ਸਵਰਗ ਵਿਚਲੀਆਂ ਚੀਜ਼ਾਂ ਦੇ ਨਮੂਨੇ ਇਹਨਾਂ ਜਾਨਵਰਾਂ ਦੇ ਬਾਲੀਦਾਨਾਂ ਦੇ ਨਾਲ ਸ਼ੁੱਧ ਕੀਤੇ ਗਏ
ਸਮਾਂਤਰ ਅਨੁਵਾਦ: “ਜਾਜਕਾਂ ਨੇ ਸਵਰਗ ਵਿਚਲੀਆਂ ਵਸਤੂਆਂ ਦੀ ਨਕਲ ਨੂੰ ਸ਼ੁੱਧ ਕਰਨ ਦੇ ਲਈ ਜਾਨਵਰਾਂ ਦੇ ਬਲੀਦਾਨਾਂ ਦੀ ਵਰਤੋਂ ਕੀਤੀ” (ਦੇਖੋ: ਕਿਰਿਆਸ਼ੀਲ ਜਾਂ ਸੁਸਤ ਅਤੇ ਸਪੱਸ਼ਟ ਅਤੇ ਅਪ੍ਰ੍ਤੱਖ ਜਾਣਕਾਰੀ)
# ਸਵਰਗੀ ਵਸਤੂਆਂ ਆਪ ਹੀ ਇਹਨਾਂ ਤੋਂ ਉੱਤਮ ਬਲੀਦਾਨਾਂ ਦੇ ਨਾਲ ਸ਼ੁੱਧ ਕੀਤੀਆਂ ਗਈਆਂ
ਸਮਾਂਤਰ ਅਨੁਵਾਦ: “ਇਸੇ ਤਰ੍ਹਾਂ ਸਵਰਗੀ ਵਸਤੂਆਂ ਦੇ ਲਈ, ਪਰਮੇਸ਼ੁਰ ਨੂੰ ਇਹਨਾਂ ਨੂੰ ਜਿਆਦਾ ਉੱਤਮ ਬਲੀਦਾਨਾਂ ਦੇ ਨਾਲ ਸ਼ੁੱਧ ਕਰਨਾ ਪਿਆ” ਧਰਤੀ ਦੇ ਨਮੂਨੇ ਨੂੰ ਸ਼ੁੱਧ ਕਰਨ ਵਾਲੇ ਬਾਲੀਦਾਨਾਂ ਤੋਂ ਜਿਆਦਾ ਉੱਤਮ ਬਲੀਦਾਨਾਂ ਦੇ ਨਾਲ