pa_tn/EPH/05/05.md

1.1 KiB

ਕੋਈ ਤੁਹਾਨੂੰ ਫੋਕੀਆਂ ਗੱਲਾਂ ਦੇ ਨਾਲ ਧੋਖਾ ਨਾ ਦੇਵੇ

“ਕੋਈ ਤੁਹਾਨੂੰ ਝੂਠੇ ਤਰਕਾਂ ਦੇ ਨਾਲ ਫਸਾ ਨਾ ਲਵੇ” ਜਾਂ “ਕੋਈ ਤੁਹਾਨੂੰ ਵਿਅਰਥ ਗੱਲਾਂ ਦੇ ਨਾਲ ਕੁਰਾਹੇ ਨਾ ਲਈ ਜਾਵੇ”

ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ੁਰ ਦਾ ਕੋਪ ਅਣਆਗਿਆਕਾਰੀ ਦੇ ਪੁੱਤ੍ਰਾਂ ਉੱਤੇ ਪੈਂਦਾ ਹੈ

“ਪਰਮੇਸ਼ੁਰ ਦਾ ਕ੍ਰੋਧ ਉਹਨਾਂ ਲੋਕਾਂ ਉੱਤੇ ਪੈਂਦਾ ਹੈ ਜਿਹੜੇ ਇਹਨਾਂ ਚੀਜ਼ਾਂ ਨੂੰ ਕਰਨ ਦੇ ਦੁਆਰਾ ਅਣਆਗਿਆਕਾਰੀ ਕਰਦੇ ਹਨ”

ਇਸ ਲਈ ਤੁਸੀਂ ਉਹਨਾਂ ਦੇ ਸਾਂਝੀ ਨਾ ਹੋਵੋ

“ਉਹਨਾਂ ਦੇ ਨਾਲ ਉਹਨਾਂ ਦੇ ਬੁਰੇ ਵਿਹਾਰ ਦੇ ਵਿੱਚ ਸਾਂਝੀ ਨਾ ਹੋਵੋ” (ਦੇਖੋ: ਸਪੱਸ਼ਟ ਅਤੇ ਅਪ੍ਰ੍ਤੱਖ)