pa_tn/EPH/01/15.md

980 B

ਇਸ ਲਈ

“ਇਸ ਦੇ ਕਾਰਨ”

ਤੁਹਾਡਾ ਪ੍ਰੇਮ ਉਹਨਾਂ ਸਾਰਿਆਂ ਦੇ ਲਈ ਜਿਹੜੇ ਉਸ ਦੇ ਲਈ ਅਲੱਗ ਕੀਤੇ ਹੋਏ ਹਨ

ਤੁਹਾਡਾ ਪ੍ਰੇਮ ਮਸੀਹ ਵਿੱਚ ਸਾਰੇ ਵਿਸ਼ਵਾਸੀਆਂ ਦੇ ਲਈ | ਸਮਾਂਤਰ ਅਨੁਵਾਦ : “ਤੁਹਾਡਾ ਪ੍ਰੇਮ ਮਸੀਹ ਵਿੱਚ ਸਾਰੇ ਸੰਤਾਂ ਦੇ ਲਈ”

ਮੈਂ ਪਰਮੇਸ਼ੁਰ ਦਾ ਧੰਨਵਾਦ ਕਰਨਾ ਬੰਦ ਨਹੀਂ ਕੀਤਾ

ਇਸ ਨੂੰ ਇੱਕ ਹਾਂ ਵਾਚਕ ਕਥਨ ਦੇ ਰੂਪ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ “ਮੈਂ ਲਗਾਤਾਰ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ” |(ਦੇਖੋ: ਨਾਂਹ ਵਾਚਕ ਦੀ ਹਾਂ ਵਾਚਕ ਦੇ ਨਾਲ ਪੁਸ਼ਟੀ ਕਰਨਾ)