pa_tn/EPH/01/07.md

904 B

ਉਸ ਦੇ ਪਿਆਰੇ ਦੇ ਵਿੱਚ

“ਪਰਮੇਸ਼ੁਰ ਦੇ ਪਿਆਰੇ, ਯਿਸੂ ਮਸੀਹ ਦੇ ਵਿੱਚ”

ਸਾਨੂੰ ਛੁਟਕਾਰਾ ਮਿਲਦਾ ਹੈ

“ਸਾਨੂੰ ਸਾਰੇ ਵਿਸ਼ਵਾਸੀਆਂ ਦੇ ਨਾਲ ਸੰਬੰਧਿਤ ਹੈ | (ਦੇਖੋ: ਸੰਮਲਿਤ)

ਉਸ ਦੀ ਕਿਰਪਾ ਦਾ ਧਨ

“ਪਰਮੇਸ਼ੁਰ ਦੀ ਕਿਰਪਾ ਦੀ ਮਹਾਨਤਾ” ਜਾਂ “ਪਰਮੇਸ਼ੁਰ ਦੀ ਕਿਰਪਾ ਦੀ ਬਹੁਤਾਇਤ”

ਸਾਰੇ ਗਿਆਨ ਅਤੇ ਬੁੱਧ ਵਿੱਚ

ਪਰਮੇਸ਼ੁਰ ਨੇ ਵਿਸ਼ਵਾਸੀਆਂ ਨੂੰ ਵੱਡਾ ਗਿਆਨ ਅਤੇ ਬੁੱਧ ਦਿੱਤੀ ਹੈ | ਸਮਾਂਤਰ ਅਨੁਵਾਦ: “ਬਹੁਤ ਜਿਆਦਾ ਗਿਆਨ ਅਤੇ ਬੁੱਧ |”