pa_tn/COL/01/13.md

1011 B

ਉਸ ਨੇ ਛੁਡਾ ਲਿਆ

“ਪਰਮੇਸ਼ੁਰ ਪਿਤਾ ਨੇ ਛੁਡਾ ਲਿਆ”

ਸਾਨੂੰ ਪਹੁੰਚਾ ਦਿੱਤਾ

“ਸਾਨੂੰ ਲੈ ਗਿਆ” | “ਸਾਨੂੰ” ਵਿੱਚ ਪੌਲੁਸ ਅਤੇ ਕੁਲੁੱਸੀਆਂ ਦੇ ਵਿਸ਼ਵਾਸੀ ਸ਼ਾਮਿਲ ਹਨ | (ਦੇਖੋ: ਸੰਮਲਿਤ)

ਉਸ ਦਾ ਪਿਆਰਾ ਪੁੱਤਰ

“ਪਰਮੇਸ਼ੁਰ ਪਿਤਾ ਦਾ ਪਿਆਰਾ ਪੁੱਤਰ, ਯਿਸੂ ਮਸੀਹ”

ਉਸ ਦੇ ਪੁੱਤਰ ਦੇ ਵਿੱਚ ਸਾਨੂੰ ਛੁਟਕਾਰਾ ਹੈ

“ਉਸ ਦਾ ਪੁੱਤਰ ਸਾਨੂੰ ਛੁਡਾਉਂਦਾ ਹੈ”

ਪਾਪਾਂ ਦੀ ਮਾਫ਼ੀ

“ਉਸ ਦਾ ਪੁੱਤਰ ਸਾਡੇ ਪਾਪਾਂ ਨੂੰ ਮਾਫ਼ ਕਰਦਾ ਹੈ” ਜਾਂ “ਪਿਤਾ ਸਾਨੂੰ ਆਪਣੇ ਪੁੱਤਰ ਦੇ ਦੁਆਰਾ ਮਾਫ਼ ਕਰਦਾ ਹੈ”