pa_tn/ACT/28/11.md

1.2 KiB

ਸਿਕੰਦਰਿਯਾ ਦਾ ਜਹਾਜ਼

ਸੰਭਾਵੀ ਅਰਥ ਇਹ ਹਨ 1) “ਇੱਕ ਜਹਾਜ਼ ਜੋ ਸਿਕੰਦਰਿਯਾ ਤੋਂ ਆਇਆ ਸੀ” ਜਾਂ 2) “ਇੱਕ ਜਹਾਜ਼ਜਿਸ ਦਾ ਪੰਜੀਕਰਣ ਸਿਕੰਦਰਿਯਾ ਦੇ ਵਿੱਚ ਕੀਤਾ ਗਿਆ ਸੀ |” ਦੇਖੋ ਤੁਸੀਂ 6:9 ਵਿੱਚ “ਸਿਕੰਦਰਿਯਾ” ਦਾ ਅਨੁਵਾਦ ਕਿਵੇਂ ਕੀਤਾ |

ਜੁੜਵੇ ਭਰਾ..ਕਸਤਰ ਅਤੇ ਪੋਲੁਕਸ

ਇਹ ਕਸਤਰ ਅਤੇ ਪੋਲੁਕਸ ਦੇ ਨਾਲ ਸੰਬੰਧਿਤ ਹੈ, ਇੱਕ ਯੂਨਾਨੀ ਦੇਵਤੇ ਯਿਉਸ ਦੇ ਜੁੜਵੇ | ਉਹ ਜਹਾਜ਼ ਦੇ ਰਖਵਾਲਿਆਂ ਦੇ ਵਾਂਗੂ ਜਾਣੇ ਜਾਂਦੇ ਸਨ | (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)

ਸੈਰਾਕੂਸ ਨਗਰ

ਸੈਰਾਕੂਸ ਅੱਜ ਕੱਲ ਦੇ ਸਿਲਕੀ ਟਾਪੂ ਦੇ ਦੱਖਣ ਪੂਰਬੀ ਤੱਟ ਤੇ ਇੱਕ ਨਗਰ, ਇਤਾਲਿਯਾ ਦੇ ਦੱਖਣ ਪੱਛਮ ਦੇ ਵਿੱਚ | (ਦੇਖੋ: ਨਾਵਾਂ ਦਾ ਅਨੁਵਾਦ ਕਰਨਾ)