pa_tn/ACT/27/33.md

590 B

ਤੁਹਾਡੇ ਵਿੱਚੋਂ ਕਿਸੇ ਦੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਾ ਹੋਵੇਗਾ

“ਤੁਹਾਡੇ ਵਿੱਚੋਂ ਹਰੇਕ ਇਸ ਮੁਸੀਬਤ ਦੇ ਵਿੱਚੋਂ ਜਿਉਂਦਾ ਨਿੱਕਲੇਗਾ” (ਦੇਖੋ: ਉੱਪ ਲੱਛਣ)

ਰੋਟੀ ਤੋੜੀ

“ਰੋਟੀ ਨੂੰ ਦੋ ਜਾਂ ਜਿਆਦਾ ਟੁਕੜਿਆਂ ਦੇ ਵਿੱਚ ਤੋੜਿਆ” ਜਾਂ “ਰੋਟੀ ਦੇ ਵਿੱਚੋਂ ਇੱਕ ਟੁਕੜਾ ਤੋੜਿਆ”